ਤਾਹੀਓਂ ਸਿਆਣੇ ਕਹਿੰਦੇ ਨੇ ਸਮੇਂ ਤੋਂ ਪਹਿਲਾਂ ਖ਼ੁਸ਼ੀ ਨਹੀਂ ਮਨਾਉਣੀ ਚਾਹੀਦੀ

Uncategorized

ਸਿਆਣੇ ਕਹਿੰਦੇ ਨੇ ਖੁਸ਼ੀਆਂ ਜਿਹਡ਼ੀਆਂ ਨੇ ਪਹਿਲਾਂ ਹੀ ਮਨਾਉਣੀਆਂ ਚਾਹੀਦੀਆਂ ਕਿਸੇ ਲਈ ਕਹਿੰਦੇ ਨੇ ਵੀ ਹੋ ਸਕਦਾ ਵੀ ਆਉਣ ਵਾਲਾ ਸਮਾਂ ਕਿਵੇਂ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਫ਼ੈਸਲੇ ਹੋਣੇ ਨੇ ਉਹ ਸਾਰੀਆਂ ਕਿਤੇ ਨਾ ਕਿਤੇ ਐਨ ਮੌਕੇ ਤੇ ਬਾਜ਼ੀ ਪਲਟ ਜਾਂਦੀ ਹੁੰਦੀ ਹੈ ਇਸ ਕਰਕੇ ਖ਼ੁਸ਼ੀਆਂ ਪਹਿਲਾਂ ਨਹੀਂ ਮਨਾਉਣੀ ਚਾਹੀਦੀ ਹੈ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਕਹਿ ਲਈਏ ਕਾਫੀ ਦੇਰ ਤੋਂ ਅੱਗੇ ਆਉਣਾ ਸ਼ੁਰੂ ਹੋ ਗਿਆ ਸੀ ਸੁਖਜਿੰਦਰ ਸਿੰਘ ਰੰਧਾਵਾ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਮੁੱਖ ਮੰਤਰੀ ਦਾ ਚਿਹਰਾ ਸੁਖਜਿੰਦਰ ਸਿੰਘ ਰੰਧਾਵਾ ਹੋਣਗੇ ਜਿਹੜੇ ਵੱਡੇ ਸੂਤਰ ਨੇ

ਕਾਂਗਰਸ ਤੇ ਉਹ ਇਹ ਗੱਲ ਦੱਸ ਰਹੇ ਸੀ ਮੋਹਰ ਲੱਗ ਚੁੱਕੀ ਹੈ ਫਾਈਨਲ ਹੋ ਚੁੱਕਿਆ ਹੈ ਬਸ ਇਕ ਐਲਾਨ ਹੋਣਾ ਬਾਕੀ ਹੈ ਜਿਸ ਕਰਕੇ ਸੁਖਜਿੰਦਰ ਸਿੰਘ ਰੰਧਾਵਾ ਦੇ ਪਿੰਡ ਵਿੱਚ ਖ਼ੁਸ਼ੀਆਂ ਮਨਾਈਆਂ ਗਈਆਂ ਢੋਲ ਵੱਜੇ ਪਟਾਕੇ ਚਲਾਏ ਗਏ ਕੀ ਹੁਣ ਉਨ੍ਹਾਂ ਨੇ ਕਹੇ ਤਾਂ ਮੱਝ ਦਾ ਜਰਨੈਲ ਪੂਰੇ ਸੂਬੇ ਦਾ ਜਰਨੈਲ ਹੋਵੇਗਾ ਖ਼ੁਸ਼ੀਆਂ ਪਹਿਲਾਂ ਬਣਾ ਲਈਆਂ ਪਰ ਐਨ ਮੌਕੇ ਤੇ ਬਾਜ਼ੀ ਪਲਟ ਦਿੱਤੀ ਨਵਜੋਤ ਸਿੰਘ ਸਿੱਧੂ ਨੇ ਜਿੱਥੇ ਇਹ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ

ਕਿ ਦਲਿਤ ਚਿਹਰਾ ਹੋਣਾ ਚਾਹੀਦਾ ਹੈ ਦਲਿਤ ਚਿਹਰੇ ਦੇ ਨਾਲ ਨਾਲ ਸਿੱਖ ਚਿਹਰਾ ਹੋਣਾ ਚਾਹੀਦਾ ਦਲਿਤ ਚਿਹਰੇ ਦੀ ਜਦੋਂ ਗੱਲ ਉੱਠਣ ਲੱਗੀ ਚਰਨਜੀਤ ਸਿੰਘ ਚੰਨੀ ਦਾ ਨਾਮ ਅੱਗਿਓਂ ਲੱਗਿਆ ਇਸ ਵੇਲੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਮੁੱਖ ਮੰਤਰੀ ਐਲਾਨ ਦਿੱਤਾ ਗਿਆ ਹੈ ਹਰੀਸ਼ ਰਾਵਤ ਨੇ ਇਸ ਦੀ ਟਵੀਟ ਕਰਕੇ ਜਾਣਕਾਰੀ ਦਿੱਤੀ ਸੁਖਜਿੰਦਰ ਸਿੰਘ ਰੰਧਾਵਾ ਦੇ ਪਿੰਡ ਢੋਲ ਪਟਾਕੇ ਚਲਾਉਣ ਤੋਂ ਬਾਅਦ ਰੋਸ ਦੀ ਲਹਿਰ ਚੱਲ ਰਹੀ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.