ਮੱਝਾਂ ਲੱਗੀਆਂ ਪੜ੍ਹਨ ਸਕੂਲ ਚ ਲਿਆ ਦਾਖਲਾ ਗੋਹਾ ਕਰ ਕਰ ਭਰੇ ਸਕੂਲ ਦੇ ਕਮਰੇ ਤੇ ਗਰਾਊਂਡ ਜੇ ਨਹੀਂ ਯਕੀਨ ਤਾਂ ਆਪ ਹੀ ਦੇਖ ਲਵੋ

Uncategorized

ਲੰਬੇ ਸਮੇਂ ਤੋਂ ਬੰਦ ਪਏ ਸਕੂਲ ਜਿਵੇਂ ਹੀ ਖੋਲ੍ਹੇ ਜਾਂਦੇ ਨੇ ਤਾ ਨਾਲ ਹੀ ਕਰੋਨਾ ਦੇ ਕੇਸ ਵਧਣ ਲੱਗ ਜਾਂਦੇ ਨੇ ਜਿਸ ਕਰਨ ਸਕੂਲ ਮੁੜ ਤੋਂ ਬੰਦ ਕਰਨੇ ਪੈਂਦੇ ਹਨ ਜਿਸ ਦੇ ਚੱਲਦੇ ਹੋਏ ਪਸ਼ੂਆਂ ਨੇ ਆਪ ਪੜ੍ਹਨ ਦਾ ਫ਼ੈਸਲਾ ਲੈ ਲਿਆ ਜੀ ਹਾਂ ਵੈਸੇ ਤਾਂ ਤੁਹਾਨੂੰ ਸੁਣ ਕੇ ਹੱਸ ਹੀ ਆਉਂਦਾ ਹੋਵੇਗਾ ਪਰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਪੰਜਾਬ ਸਰਕਾਰ ਦੀ ਸਮਾਰਟ ਸਕੂਲਾਂ ਵਿੱਚ ਵੱਡੇ ਪੱਧਰ ਤੇ ਪਸ਼ੂ ਬੈਠੇ ਹੋਏ ਨੇ ਤੁਹਾਨੂੰ ਦੱਸ ਦਈਏ

ਕਿ ਇਹ ਵੀਡੀਓ ਖਡੂਰ ਸਾਹਿਬ ਨੇੜੇ ਪਿੰਡ ਪਿੰਡ ਬੱਲੋਮਾਜਰਾ ਦੀ ਹੈ ਜਿੱਥੇ ਸਰਕਾਰੀ ਸਕੂਲ ਵਿੱਚ ਗੁੱਜਰਾਂ ਦੇ ਪਸ਼ੂਆਂ ਨੇ ਡੇਰਾ ਲਾਇਆ ਹੋਇਆ ਤਾਂ ਪਿਛਲੇ ਦਿਨਾਂ ਤੋਂ ਇਹ ਵੀਡਿਓ ਵਾਇਰਲ ਹੋ ਰਹੀ ਹੈ ਜਿਸ ਵਿਚ ਤੁਸੀਂ ਦੇਖ ਸਕਦੇ ਹਾਂ ਕਿ ਸਕੂਲ ਦੇ ਵਿਚ ਮੱਝਾਂ ਹੀ ਮੱਝਾਂ ਹਨ ਤੇ ਪਾਰਕ ਵਾਲੀ ਜਗ੍ਹਾ ਉੱਪਰ ਮੱਝਾਂ ਦਾ ਗੋਹਾ ਹੀ ਪਿਆ ਹੈ

ਤੇ ਉੱਥੇ ਹੀ ਜੋ ਫੁੱਲਾਂ ਵਾਲੇ ਖ਼ਾਲ ਹੁੰਦੇ ਹਨ ਉਨ੍ਹਾਂ ਨੂੰ ਖੁਰਲੀਆਂ ਬਣਾ ਲਿਆ ਗਿਆ ਹੈ ਪੰਜਾਬ ਦੇ ਸਮਾਰਟ ਸਕੂਲ ਤੇ ਸਭ ਨੇ ਦੇਖੀ ਹੋਣਗੇ ਹਾਲਾਂਕਿ ਇਕ ਭਾਰਤੀ ਪੇਟ ਦੀ ਕਰਕੇ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦੇ ਇਲਜ਼ਾਮ ਵੀ ਲੱਗਦੇ ਨੇ ਪਰ ਕਿਵੇ ਦੇਬੀ ਨੇ ਕਾਗਜ਼ਾਂ ਵਿਚ ਤਾਂ ਸਮਾਰਟ ਸਕੂਲ ਹੀ ਨਹੀਂ ਇਨ੍ਹਾਂ ਸਕੂਲਾਂ ਵਿੱਚ ਬੱਚੇ ਪਡ਼੍ਹ ਕੇ ਸਮਾਰਟ ਬਣੇ ਜਾਂ ਨਹੀਂ ਇਹ ਵੀ ਹੈ

ਜੇ ਸਵਾਲ ਹੈ ਮੱਝਾਂ ਜ਼ਰੂਰ ਸਮਾਰਟ ਵਨ ਲੱਗੀਆਂ ਨੇ ਪੰਜਾਬ ਦੇ ਸਕੂਲਾਂ ਨੂੰ ਪਹਿਲੇ ਨੰਬਰ ਦਾ ਦਰਜਾ ਜ਼ਰੂਰ ਦਿੱਤਾ ਗਿਆ ਸੀ ਜਿਹੇ ਪੰਜਾਬ ਦੇ ਨੰਬਰ ਵਨ ਸਕੂਲ ਦੇ ਪਿੱਛੋਂ ਇਹ ਜਾਨਵਰ ਵੀ ਥੋੜ੍ਹਾ ਬਹੁਤਾ ਪੜ੍ਹ ਲਿਖ ਜਾਣ ਤਾਂ ਕੀ ਬੁਰਾਈ ਹੈ ਬਾਕੀ ਇੱਥੇ ਜ਼ਿਆਦਾ ਚਾਨਣਾ ਸਿੱਖਿਆ ਵਿਭਾਗ ਜਾਂ ਫਿਰ ਖ਼ੁਦ ਸਿੱਖਿਆ ਮੰਤਰੀ ਹੀ ਪਾ ਸਕਦੇ ਹਨ

Leave a Reply

Your email address will not be published.