ਕਦੇ ਖਾਧੇ ਨੇ ਥੁੱਕ ਵਾਲੇ ਸੋਹਣੇ ਰਸ

Uncategorized

ਜੇਕਰ ਪੰਜਾਬੀਆਂ ਦੇ ਸਵੇਰ ਦੀ ਚਾਹ ਦੀ ਗੱਲ ਕਰੀਏ ਤਾਂ ਜਦੋਂ ਤੱਕ ਉਹ ਚਾਹ ਦਾ ਗਿਲਾਸ ਤਾਂ ਪੀ ਲੈਣ ਉਦੋਂ ਤੱਕ ਪੰਜਾਬੀਆਂ ਦੀਆਂ ਅੱਖਾਂ ਨਹੀਂ ਖੁੱਲ੍ਹਦੀਆਂ ਇਸੇ ਚਾਹ ਦੇ ਨਾਲ ਅਕਸਰ ਤੁਸੀਂ ਕੁਝ ਨਾ ਕੁਝ ਖਾਣਾ ਵੀ ਪਸੰਦ ਕਰਦੇ ਹੋ ਜਿਵੇਂ ਬਿਸਕੁੱਟ ਬਰੈਡ ਜਾਂ ਰਸ ਅੱਜ ਅਸੀਂ ਤੁਹਾਨੂੰ ਵੀਡੀਓ ਦਿਖਾਉਣ ਜਾ ਰਿਹਾ ਉਸ ਦੇਖਣ ਤੋਂ ਬਾਅਦ ਤੁਸੀਂ ਚਾਹ ਨਾਲ ਰਸ ਖਾਣੇ ਤਕੀ ਚਾਹ ਪੀਣ ਵੇਲੇ ਦੀ ਸੋਭਾ ਸੋਚਾਂਗੇ ਤੁਹਾਨੂੰ ਦੱਸ ਦਈਏ

ਕਿ ਸੋਸ਼ਲ ਮੀਡੀਆ ਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਬੇਕਰੀ ਤੇ ਕੰਮ ਕਰਨ ਵਾਲੇ ਕੁਝ ਲੋਕ ਆਪਣੇ ਹੀ ਬਣਾਏ ਰੱਸਾ ਤੇ ਪੈਰ ਰੱਖੀ ਬੈਠੇ ਨੇ ਕੁਝ ਸਮਾਂ ਦੇਖਣ ਦਿੱਤਾ ਇਵੇਂ ਲੱਗਦਾ ਹੈ ਕਿ ਇਹ ਸਭ ਉਸ ਸ਼ਖ਼ਸ ਨੇ ਅਣਜਾਣੇ ਵਿੱਚ ਕੀਤਾ ਪਰ ਪੂਰੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੀ ਮੂਹੋ ਗਾਲ੍ਹਾਂ ਨਹੀਂ ਰੁਕਣਗੀਆਂ ਕੀ ਹੈ ਇਹ ਪੂਰੀ ਵੀਡੀਓ ਤੁਸੀਂ ਵੀ ਦੇਖੋ ਇਸ ਵੇਲੇ ਖ਼ਬਰ ਆ ਰਹੀ ਹੈ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੇਕਰੀ ਵਿਚ ਕੰਮ ਕਰਨ ਵਾਲਾ ਨੌਜਵਾਨ ਰਸ ਉਪਰ ਪੈਰ ਰੱਖ ਰਿਹਾ ਹੈ

ਅਤੇ ਉਨ੍ਹਾਂ ਨੂੰ ਥੁੱਕ ਲਾ ਰਿਹਾ ਹੈ ਅੱਜ ਜੋ ਅਸੀਂ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਹਨ ਉਸ ਨੂੰ ਦੇਖਣ ਤੋਂ ਬਾਅਦ ਤੁਸੀਂ ਚਾਹ ਨਾਲ ਰਸ ਖਾਣੇ ਭੁੱਲ ਜਾਓਗੇ ਚਾਹ ਪੀਣ ਵੇਲੇ ਵੀ ਸੌ ਵਾਰ ਸੋਚਣਗੇ ਪਰ ਦੱਸਦੀ ਕਿ ਸੋਸ਼ਲ ਮੀਡੀਆ ਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਬੇਕਰੀ ਤੇ ਕੰਮ ਕਰਨ ਵਾਲੇ ਕੁਝ ਲੋਕ ਆਪਣੇ ਹੀ ਬਣਾਏ ਰੱਸਾ ਤੇ ਪੈਰ ਰੱਖੀ ਬੈਠੇ ਨੇ ਕੁੱਝ ਸਮਝ ਦੇਖਣ ਤੇ ਤਾਂ ਇਵੇਂ ਲੱਗਦਾ ਹੈ ਕਿ ਇਹ ਸਭ ਉਸ ਸ਼ਖ਼ਸ ਨੇ ਅਣਜਾਣੇ ਵਿੱਚ ਕੀਤਾ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.