ਆਸਟ੍ਰੇਲੀਆ ਵਿਖੇ ਪੰਜਾਬੀਆ ਚ ਹੋਇਆ ਖੂਨੀ ਟਕਰਾਅ

Uncategorized

ਜਿੱਥੇ ਪੰਜਾਬੀਆਂ ਦੇ ਦੋ ਧੜਿਆਂ ਵਿੱਚ ਖ਼ੂ ਨੀ ਟਕਰਾਅ ਹੋਇਆ ਇਨ੍ਹਾਂ ਜ਼ਬਰਦਸਤ ਹੋਇਆ ਤੇ ਪੰਜਾਬੀਆਂ ਨੇ ਇੱਕ ਦੂਜੇ ਨੂੰ ਚੁੱਕ ਚੁੱਕ ਕੇ ਸੜਕਾਂ ਤੇ ਉਤੇ ਸੁੱਟਿਆ ਕਿਸੇ ਨੇ ਹੱਥ ਚ ਬੇਸਬਾਲ ਫੜਿਆ ਸੀ ਜਿਸ ਨੇ ਬੈਟ ਫਡ਼ਿਆ ਹੋਇਆ ਸੀ ਤੇ ਕਿਸੇ ਦੇ ਹੱਥ ਵਿੱਚ ਹਥਿ ਆਰ ਫੜੇ ਹੋਏ ਸਨ ਤੇ ਉਨ੍ਹਾਂ ਨੂੰ ਇੰਝ ਲੱਗ ਰਿਹਾ ਸੀ ਜਿਵੇਂ ਕੋਈ ਜੰਗ ਲੱਗੀ ਹੁੰਦੀ ਹੈ ਇਸ ਖ਼ੂ ਨੀ ਟਕਰਾਅ ਵਿੱਚ ਕਿਸੇ ਦੀਆਂ ਬਾਹਾਂ ਟੁੱਟ ਗਈਆਂ ਤੇ

ਕਿਸੇ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਹੁੰਦੀਆਂ ਨੇ ਚਾਲੀ ਪੰਜਾਬੀਆਂ ਦੀ ਤੂੰ ਗਰੁੱਪ ਆਪਸ ਵਿਚ ਭਿੜ ਗਏ ਉਨ੍ਹਾਂ ਦੇ ਹੱਥਾਂ ਵਿਚ ਬੇਸਬਾਲ ਤੇ ਤੇਜ਼ ਧਾਰ ਹਥਿ ਆਰ ਸਨ ਪ੍ਰਤੱਖ ਦਰਸ਼ੀਆਂ ਦਾ ਕਹਿਣਾ ਹੈ ਕਿ ਜਿਸ ਵੇਲੇ ਪੰਜਾਬੀਆਂ ਵਿੱਚ ਡਾਂਗ ਸੋਟਾ ਚੱਲਿਆ ਇੰਝ ਲੱਗ ਰਿਹਾ ਸੀ ਪਰ ਕੋਈ ਵੱਡੇ ਪੱਧਰ ਉਤੇ ਜੰ ਗ ਛਿੜੀ ਹੋਵੇ ਪੰਜਾਬੀਆਂ ਨੇ ਇੱਕ ਦੂਜੇ ਨੂੰ ਪਟਕਾ ਪਟਕਾ ਕੇ ਸੜਕਾਂ ਉੱਤੇ ਸੁੱਟਿਆ ਇੱਕ ਦੂਜੇ ਸਿਰ ਪਾ ੜ ਦਿੱਤੇ ਤੂੰ ਦਿੱਤੀਆਂ ਆਸਟਰੇਲੀਆ ਦੇ ਬ੍ਰਿਸਬੇਨ ਵਿੱਚ ਬੀਤੀ ਦੇਰ ਰਾਤ ਹੋਇਆ ਇਸ ਸੰਬੰਧੀ ਕੁਈਨਜ਼ਲੈਂਡ ਪੁਲਸ ਨੇ ਦੱਸਿਆ

ਕਿ ਚਾਲੀ ਦੇ ਲਗਪਗ ਭਾਰਤੀ ਭਾਈਚਾਰੇ ਦੇ ਦੋ ਗਰੁੱਪਾਂ ਵਿੱਚ ਲੜਾਈ ਹੋਈ ਤੇ ਦੋ ਗਰੁੱਪਾਂ ਦੇ ਨੌਜਵਾਨ ਇਕ ਦੂਜੇ ਦੇ ਜਾਣੂ ਸਨ ਇਸ ਟਕਰਾਅ ਵਿੱਚ ਵੱਖ ਵੱਖ ਪ੍ਰਕਾਰ ਦੀਆਂ ਚੀਜ਼ਾਂ ਨੂੰ ਹਥਿ ਆਰ ਵਰਤਿਆ ਗਿਆ ਜਿਨ੍ਹਾਂ ਦੇ ਵਿੱਚ ਡਾਂਗ ਸੋਟਾ ਰਵਾਇਤੀ ਹਥਿ ਆਰ ਵਰਤਿਆ ਗਿਆ ਇਲਾਜ ਦੇ ਲਈ ਅੱਠ ਲੋਕਾਂ ਨੂੰ ਹਸਪਤਾਲ ਦੇ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ ਹੈ ਪੁਲੀਸ ਵੱਲੋਂ ਨਾ ਹਸਪਤਾਲ ਵਿਚ ਦਾਖਲ ਕਰਵਾਏ ਵਿਅਕਤੀਆਂ ਨੇ ਜਾਂ ਜੋ ਅੱਠ ਵਿਅਕਤੀ ਨੂੰ ਚੁਕਿਆ ਗਿਆ ਪੁਲੀਸ ਵੱਲੋਂ ਇਨ੍ਹਾਂ ਬਾਰੇ ਕੋਈ ਵੀ ਜਾਣਕਾਰੀ ਫਿਲਹਾਲ ਨਹੀਂ ਦਿੱਤੀ ਗਈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.