ਹੁਣ ਚਲਦਿਆਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਨਾਂ ਤੇ ਬੈਂਕ ਵਾਲਿਆਂ ਨਾਲ ਸਾਢੇ ਪੰਜ ਲੱਖ ਰੁਪਏ ਦੀ ਠੱ ਗੀ ਨਾਲ ਸਬੰਧਤ ਖ਼ਬਰ ਵਲ ਬੈਂਕ ਵਾਲਿਆਂ ਦੀ ਗਲਤੀ ਕਾਰਨ ਇੱਕ ਸ਼ਖ਼ਸ ਦੇ ਖਾਤੇ ਵਿਚ ਆਈ ਸਾਢੇ ਪੰਜ ਲੱਖ ਰੁਪਏ ਦੀ ਰਕਮ ਨੇ ਤੂਫ਼ਾਨ ਖੜ੍ਹਾ ਕਰ ਦਿੱਤਾ ਅਤੇ ਗੱਲ ਪ੍ਰਧਾਨਮੰਤਰੀ ਨਰਿੰਦਰ ਮੋਦੀ ਤਕ ਪਹੁੰਚ ਗਏ ਬੈਂਕ ਵਾਲੇ ਸਾਢੇ ਪੰਜ ਲੱਖ ਰੁਪਏ ਲੈਣ ਪੁੱਜੇ ਤਾਂ ਉਹ ਸ਼ਖਸ ਕਹਿਣ ਲੱਗਾ ਕਿ ਉਸ ਨੂੰ ਇਹ ਰਕਮ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਭੇਜੀ ਹੈ
ਦੋ ਹਜਾਰ ਚੌਦਾਂ ਵਿੱਚ ਕੀਤੇ ਕੀਤੇ ਵਾਅਦੇ ਮੁਤਾਬਕ ਪੰਦਰਾਂ ਪੰਦਰਾਂ ਲੱਖ ਰੁਪਏ ਨਕਦ ਦੇਣ ਦੇ ਵਾਅਦੇ ਤਹਿਤ ਪਹਿਲੀ ਕਿਸ਼ਤ ਦੇ ਰੂਪ ਚ ਆਈ ਹੈ ਇਕ ਦਿਲਚਸਪ ਘਟਨਾ ਬਿਹਾਰ ਦੇ ਖਗੜੀਆ ਜ਼ਿਲ੍ਹੇ ਨਾਲ ਸਬੰਧਤ ਦੱਸੀ ਜਾ ਰਹੀ ਹੈ ਜਿੱਥੇ ਗ੍ਰਾਮੀਣ ਬੈਂਕ ਦੀ ਇੱਕ ਸ਼ਾਖਾ ਵੱਲੋਂ ਮਾਨਸੀ ਪੁਲੀਸ ਥਾਣੇ ਅਧੀਨ ਪੈਂਦੇ ਬਖਤਿਆਰਪੁਰ ਪਿੰਡ ਦੇ ਵਸਨੀਕ ਰਣਜੀਤ ਦਾਸ ਦੇ ਖਾਤੇ ਵਿੱਚ ਭੁਲੇਖੇ ਨਾਲ ਸਾਢੇ ਪੰਜ ਲੱਖ ਰੁਪਏ ਪਾ ਦਿੱਤੇ ਗਏ ਜਦ ਕਿ ਅਸਲ ਵਿੱਚ ਇਹ ਰਕਮ ਕਿਸੇ ਹੋਰ ਦੇ ਖਾਤੇ ਵਿਚ ਪਾਉਣੀ ਸੀ ਬੈਂਕ ਵਾਲੇ ਰਣਜੀਤ ਦਾਸ ਦੇ ਘਰ ਗੇੜੇ ਲਾ ਲਾ ਕੇ ਥੱਕ ਗਏ
ਪਰ ਉਹ ਬਿਗਾਨੀ ਅਮਾਨਤ ਵਾਪਸ ਕਰਨ ਦਾ ਨਾਮ ਨਹੀਂ ਲੈ ਰਿਹਾ ਸੀ ਜਦੋਂ ਬੈਂਕ ਵਾਲਿਆਂ ਨੇ ਘਰ ਦੇ ਬਾਹਰ ਡੇਰਾ ਲਾ ਲਿਆ ਤਾਂ ਰਣਜੀਤ ਦਾਸ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਾਰੇ ਪੈਸੇ ਖ਼ਰਚ ਹੋ ਗਏ ਕੋਈ ਵਾਹ ਨਾ ਚੱਲਦੀ ਨਾਂ ਦੇਖ ਬੈਂਕ ਨੇ ਪੁਲੀਸ ਕੋਲ ਸ਼ਿਕਾਇਤ ਕਰ ਦਿੱਤੀ
ਅਤੇ ਰਣਜੀਤ ਦਾਸ ਨੂੰ ਗ੍ਰਿਫ ਤਾਰ ਕਰ ਲਿਆ ਗਿਆ ਕਰਮਜੀਤ ਦੱਸ ਪੁਲੀਸ ਕੋਲ ਦਰਜ ਕਰਵਾਏ ਬਿਆਨ ਵਿਚ ਕਿਹਾ ਕਿ ਜਦੋਂ ਇਸ ਸਾਲ ਮਾਰਚ ਵਿੱਚ ਸਾਢੇ ਪੰਜ ਲੱਖ ਰੁਪਏ ਦੀ ਰਕਮ ਉਸਦੇ ਖਾਤੇ ਵਿਚ ਆਈ ਤਾਂ ਉਹ ਬਹੁਤ ਖੁਸ਼ ਹੋਇਆ