ਕੁਝ ਦਿਨਾਂ ਬਾਅਦ ਜਾਣਾ ਸੀ ਕਨੇਡਾ

Uncategorized

ਪੰਜਾਬ ਦਾ ਮਾਹੌਲ ਇੰਨਾ ਖਰਾਬ ਹੋ ਚੁੱਕਾ ਹੈ ਕਿ ਕੋਈ ਵੀ ਇਨਸਾਨ ਸੇਫ ਨਹੀਂ ਹੈ ਹਰ ਦਿਨ ਕੋਈ ਨਾ ਕੋਈ ਅਜਿਹੀ ਖ਼ਬਰ ਸਾਹਮਣੇ ਆ ਹੀ ਜਾਂਦੀ ਹੈ ਜਿਸ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਵਾਰ ਦਾਤ ਹੁੰਦੀ ਹੈ ਹਾਲ ਹੀ ਵਿੱਚ ਖੰਨਾ ਦੇ ਆਹਲੂਵਾਲੀਆ ਇਲਾਕੇ ਦੀ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਇੱਕ ਪਚੱਤਰ ਸਾਲਾ ਬਜ਼ੁਰਗ ਮਹਿਲਾ ਦੀ ਗਲਾ ਘੁੱਟ ਕੇ ਹੱ ਤਿਆ ਕਰ ਦਿੱਤੀ ਗਈ ਮਹਿਲਾ ਦੇ ਦੋ ਪੁੱਤਰ ਨੇ ਜ਼ਿਲ੍ਹੇ ਵਿੱਚੋਂ ਇੱਕ ਕੈਨੇਡਾ ਇਕ ਖੰਨੇ ਰਹਿੰਦਾ ਹੈ ਘਰ ਵਿੱਚ ਇਕੱਲੀ ਰਹਿੰਦੀ ਸੀ

ਕੁਝ ਦਿਨਾਂ ਬਾਅਦ ਮਹਿਲਾ ਨੇ ਕੈਨੇਡਾ ਆਪਣੇ ਬੇਟੇ ਕੋਲ ਜਾਣਾ ਸੀ ਦੱਸੋ ਕੀ ਇਲਾਕੇ ਵਿੱਚ ਚੱਲ ਰਹੇ ਗਣਪਤੀ ਉਤਸਵ ਦੀ ਸਮਾਪਤੀ ਤੋਂ ਬਾਅਦ ਜਦੋਂ ਘਰ ਪਰਤੀ ਤਾਂ ਕਿਸੇ ਪੰਜਾਬੀ ਵੱਲੋਂ ਉਸ ਦੇ ਹੱਥ ਪੈਰ ਬੰਨ੍ਹ ਕੇ ਗਲਾ ਘੁੱਟ ਕੇ ਕ ਤ ਲ ਕਰ ਦਿੱਤਾ ਗਿਆ ਇਸ ਪੂਰੇ ਮਾਮਲੇ ਵਿਚ ਘਰ ਵਿਚ ਕੰਮ ਕਰਨ ਵਾਲੀ ਦੁਕਾਨ ਤੇ ਆਏ ਘਰ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ

ਜਿਸ ਨੂੰ ਦੇਖਣ ਤੋਂ ਬਾਅਦ ਇਸ ਨੇ ਪੁਲੀਸ ਨੂੰ ਇਸ ਬਾਰੇ ਸੂਚਿਤ ਕੀਤਾ ਪੁਲਸ ਵੱਲੋਂ ਅਣਪਛਾਤੇ ਵਿਅਕਤੀ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਲੋਕਾਂ ਨੇ ਦੱਸਿਆ ਹੈ ਕਿ ਪਿਛਲੇ ਸਾਲ ਦੇ ਕੋਰੋਨਾ ਟਾਇਮ ਤੋਂ ਇਕੱਲੇ ਰਹਿ ਰਹੇ ਸੀ ਤੇ ਇਨ੍ਹਾਂ ਨੇ ਕੈਨੇਡਾ ਜਾਣਾ ਸੀ ਤੇ ਮਾਤਾ ਨੇ ਦੇ ਮੁੰਡੇ ਇੱਕ ਕੈਨੇਡਾ ਵਿੱਚ ਰਹਿੰਦਾ ਹੈ ਤੇ ਇਕ ਖੰਨੇ ਰਹਿੰਦਾ ਹੈ ਤੇ ਮਾਤਾ ਇਥੇ ਇਕੱਲੀ ਰਹਿੰਦੀ ਸੀ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.