ਕੁਰਸੀ ਨੇ MLA ਨੂੰ ਮਾਰੇ ਚਾਰ ਸੌ ਚਾਲੀ ਵੋਲਟ ਦਾ ਝਟਕਾ ਦੇਖੋ ਜਿਹਾ ਕਿ ਹੋ ਗਿਆ

Uncategorized

ਕੁਰਸੀ ਕੀ ਹੁੰਦੀ ਕੁਰਸੀ ਬਹੁਤ ਵੱਡੀ ਸ਼ੈਅ ਹੁੰਦੀ ਕੁਰਸੀਆਂ ਨਾਲ ਹੀ ਤਾਂ ਸਿਆਸਤਦਾਨ ਹੁੰਦੇ ਨੇ ਕੁਰਸੀਆਂ ਪਿੱਛੇ ਸਿਆਸਤਦਾਨ ਪਾਰਟੀਆਂ ਤੇ ਥਾਵਾਂ ਵੀ ਬਦਲ ਦਿੰਦੇ ਨੇ ਸਿਆਸਤ ਚ ਸਬਕ ਕੁਰਸੀ ਹੀ ਤਾਂ ਹੁੰਦੀ ਹੈ ਕੁਰਸੀ ਹੀ ਤਾਂ ਹੈ ਜੇ ਮਿਲ ਜਾਵੇ ਤਾਂ ਮਾੜੇ ਨੂੰ ਵੀ ਤਕੜਾ ਜੇ ਨਾ ਮਿਲੇ ਤਾਂ ਤਕੜੇ ਨੂੰ ਵੀ ਮਾੜਾ ਕਰ ਦਿੰਦੀ ਇਹ ਸਾਰਾ ਕਿੱਸਾ ਹੀ ਕੁਰਸੀ ਦਾ ਅੱਜ ਕੁਰਸੀ ਨਹੀਂ ਮਿਲੀ ਤਾਂ ਇਕ ਐਮ ਐਲ ਏ ਨੂੰ ਚਾਰ ਸੌ ਚਾਲੀ ਵੋਲਟ ਦਾ ਝਟਕਾ ਲੱਗਿਆ ਤੁਸੀਂ ਹੈਰਾਨ ਹੋਵੋਗੇ

ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਚ ਕਾਂਗਰਸ ਚ ਸ਼ਾਮਲ ਹੋ ਕੇ ਕੁਰਸੀ ਭਾਲਣ ਵਾਲੇ ਵਿਧਾਇਕ ਜਗਦੇਵ ਸਿੰਘ ਕਮਾਲੂ ਨਵਜੋਤ ਸਿੰਘ ਸਿੱਧੂ ਦੀ ਪ੍ਰੈਸ ਕਾਨਫਰੰਸ ਚ ਕੁਰਸੀ ਭਾਲ ਕੇ ਬੈਠਣ ਲੱਗੇ ਤਾਂ ਕੁਲਜੀਤ ਨਾਗਰਾ ਨੇ ਚਾਰ ਸੌ ਚਾਲੀ ਵੋਲਟ ਦਾ ਝਟਕਾ ਦੇ ਦਿੱਤਾ ਨਵਜੋਤ ਸਿੰਘ ਸਿੱਧੂ ਪ੍ਰੈੱਸ ਕਾਨਫਰੰਸ ਕਰ ਰਹੀ ਸੀ ਉਸ ਸਮੇਂ ਪ੍ਰਗਟ ਹੋਇਆ ਆਪ ਤੋਂ ਆਏ ਤਾਜਾ ਕਾਂਗਰਸੀ ਬਣੇ ਵਿਧਾਇਕ ਜਗਦੇਵ ਸਿੰਘ ਕਮਾਲੂ ਉਹੀ ਆ ਮਿਲੇ ਸਨ ਜਿਨ੍ਹਾਂ ਦੀ ਜੁਆਈਨਿੰਗ ਹੈਲੀਪੈਡ ਤੇ ਹੋਈ ਸੀ

ਵੀਡੀਓ ਦੇਖਣ ਵਾਲਾ ਤਾਂ ਇਕਦਮ ਹਿੱਲ ਜਾਊ ਭਾਈ ਆਹ ਕੀ ਹੋ ਗਿਆ ਜਗਦੇਵ ਸਿੰਘ ਕਮਾਲੂ ਆਏ ਉਸ ਤੋਂ ਦੋ ਮਿੰਟ ਪਹਿਲਾਂ ਮੁਹੰਮਦ ਮੁਸਤਫਾ ਅਖੀਰਲੀ ਕੁਰਸੀ ਦੇ ਨਾਲ ਦੀ ਕੁਰਸੀ ਛੱਡ ਕੇ ਉੱਠ ਕੇ ਗਏ ਸੀ ਬਸ ਉਸੇ ਸਮੇਂ ਐਂਟਰੀ ਹੋ ਕਿ ਮੌੜ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਜਿੱਤ ਕੇ ਵਿਧਾਇਕ ਬਣੇ ਕੁਝ ਮਹੀਨੇ ਪਹਿਲਾਂ ਕਾਂਗਰਸ ਸ਼ਾਮਲ ਹੋਏ ਵਿਧਾਇਕ ਜਗਦੇਵ ਸਿੰਘ ਕਮਾਲੂ ਦੀ ਜ਼ਰਾ ਗੌਰ ਨਾਲ ਦੇਖਿਆ

ਪਹਿਲਾਂ ਐਮ ਐਲ ਏ ਨੇ ਕੁਲਜੀਤ ਨਾਗਰਾ ਨੂੰ ਹੱਥ ਜੋੜ ਕੇ ਫਤਿਹ ਬੁਲਾਈ ਨਾਗਰਾ ਮੁਹੰਮਦ ਮੁਸਤਫ਼ਾ ਵਾਲੀ ਕੁਰਸੀ ਤੇ ਬੈਠ ਗਏ ਤੇ ਅਖੀਰ ਲਈ ਕੁਰਸੀ ਖਾਲੀ ਹੋ ਗਈ ਸੱਜਰੀ ਸੱਜਰੀ ਖਾਲੀ ਹੋਈ ਕੁਰਸੀ ਦੇਖਕੇ ਝਿਜਕਦੇ ਅੱਗੇ ਵਧ ਰਹੇ ਸੀ ਇੱਕ ਦੋ ਜਣਿਆਂ ਨੇ ਕੁਰਸੀ ਖਾਲੀ ਦੇਖ ਕੇ ਇਸ਼ਾਰਾ ਕਰ ਦਿੱਤਾ ਕਿ ਬੈਠ ਜਾਵਾਂ ਐੱਮ ਐੱਲ ਏ ਸਾਹਿਬ ਐੱਮ ਐੱਲ ਏ ਕੁਰਸੀ ਤੇ ਬੈਠਣ ਲੱਗੇ ਤਾਂ ਅੱਗੇ ਜੋ ਹੋਇਆ ਉਹ ਦੇਖ ਕੇ ਬਹੁਤ ਪ੍ਰੇਸ਼ਾਨ ਹੋ ਗਏ

Leave a Reply

Your email address will not be published.