ਭਾਜਪਾ ਚ ਸ਼ਾਮਲ ਹੋ ਗਿਆ ਪਿੰਡ ਦਾ ਸਰਪੰਚ ਤੇ ਉਸਦੇ ਸਾਥੀ ਅੱਗੋ ਭਖ ਗਏ ਪਿੰਡ ਦੇ ਲੋਕ

Uncategorized

ਖੇਤੀ ਕਾਨੂੰਨ ਨੂੰ ਲੈ ਕੇ ਕਿਸਾਨ ਅੰਦੋਲਨ ਦੇ ਸ਼ੁਰੂ ਤੋਂ ਭਾਜਪਾ ਦਾ ਵਿਰੋਧ ਹੋ ਰਿਹਾ ਪੰਜਾਬ ਦੀ ਗੱਲ ਕਰੀਏ ਤਾਂ ਇੱਥੋਂ ਦੇ ਲੋਕ ਭਾਜਪਾ ਆਗੂਆਂ ਨੂੰ ਦਿਨ ਰਾਤ ਭਾਜੜਾਂ ਪਾ ਰਹੇ ਨੇ ਉੱਥੇ ਹੀ ਹੁਣ ਬਰਨਾਲਾ ਦੇ ਪਿੰਡ ਚੰਨਣਵਾਲ ਚ ਅੱਜ ਜਦੋਂ ਮੌਜੂਦਾ ਸਰਪੰਚ ਅਤੇ ਤਿੰਨ ਪੰਚ ਚ ਸ਼ਾਮਿਲ ਹੋ ਗਏ ਤਾਂ ਸਾਰੇ ਪਿੰਡ ਦੇ ਲੋਕਾਂ ਚ ਉਨ੍ਹਾਂ ਖ਼ਿਲਾਫ਼ ਰੋਹ ਦੇਖਣ ਨੂੰ ਮਿਲਿਆ ਤਸਵੀਰਾਂ ਚ ਦੇਖੇ ਜਾ ਸਕਦੇ ਕਿ ਸਰਪੰਚੀ ਖ਼ਿਲਾਫ਼ ਸਖ਼ਤ ਨਾਰਾਜ਼ਗੀ ਜ਼ਾਹਿਰ ਕਰਦਿਆਂ ਵੱਡੀ ਗਿਣਤੀ ਚ ਇਕੱਠੇ ਹੋ ਕੇ ਲੋਕਾਂ ਵੱਲੋਂ ਨਾਅਰੇ ਬਾਜ਼ੀ ਕੀਤੀ ਜਾਰੀ ਤੇ ਉਨ੍ਹਾਂ ਵੱਲੋਂ ਭਾਜਪਾ ਚ ਸ਼ਾਮਿਲ ਹੋਏ ਸਰਪੰਚ ਦਾ ਤਿੱਖਾ ਵਿਰੋਧ ਕੀਤੇ ਜਾ ਰਿਹਾ ਹੈ

ਇਸ ਪ੍ਰਦਰਸ਼ਨ ਦੌਰਾਨ ਦੇਖਦਿਆਂ ਹੀ ਦੇਖਦਿਆਂ ਪਿੰਡ ਪੁਲੀਸ ਛਾਉਣੀ ਵਿੱਚ ਤਬਦੀਲ ਹੋ ਗਿਆ ਪਿੰਡ ਵਾਸੀਆਂ ਚ ਨਾਰਾਜ਼ਗੀ ਪਾਈ ਜਾ ਰਹੀ ਹੈ ਕਿ ਇਕ ਪਾਸੇ ਤਾਂ ਕਿਸਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਦਿੱਲੀ ਦੀ ਵਾਡਰਾ ਤੇ ਸੰਘਰਸ਼ ਕਰੇ ਪਰ ਦੂਜੇ ਪਾਸੇ ਪਿੰਡ ਦੇ ਸਰਪੰਚ ਵੱਲੋਂ ਭਾਜਪਾ ਚ ਸ਼ਾਮਿਲ ਹੋ ਕੇ ਪਿੰਡ ਨਾਲ ਸਰੀਆ ਤਿਆਰੀ ਕੀਤੀ ਗਈ ਹੈ ਫਿਲਹਾਲ ਪਿੰਡ ਵਾਸੀਆਂ ਵੱਲੋਂ ਪ੍ਰਦਰਸ਼ਨ ਲਗਾਤਾਰ ਜਾਰੀ ਹੈ

ਹੁਣ ਦੇਖਣਾ ਹੋਵੇਗਾ ਕਿ ਇੰਨੇ ਤਿੱਖੇ ਵਿਰੋਧ ਤੋਂ ਬਾਅਦ ਪਿੰਡ ਦੇ ਸਰਪੰਚ ਵੱਲੋਂ ਇਹ ਫ਼ੈਸਲੇ ਕੀਤੇ ਜਾਂਦੇ ਤਾਂ ਉੱਥੇ ਹੀ ਪਿੰਡ ਵਾਸੀਆਂ ਨੇ ਪਿੰਡ ਦੇ ਸਰਪੰਚ ਦਾ ਪਿੰਡ ਵਿਚੋਂ ਬਾਈਕਾਟ ਕਰ ਦਿੱਤਾ ਹੈ ਤੇ ਸਾਰੇ ਹੀ ਪਿੰਡ ਨੂੰ ਕਹਿ ਦਿੱਤਾ ਗਿਆ ਹੈ ਕਿ ਸਰਪੰਚ ਨਾਲ ਕੋਈ ਵੀ ਵਾਹ ਵਾਸਤਾ ਨਹੀਂ ਰੱਖੇਗਾ ਜਿੰਨਾ ਚਿਰ ਉਹ ਬੀਜੇਪੀ ਨੂੰ ਛੱਡ ਨਹੀਂ ਦਿੰਦਾ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.