60 ਸ਼ਾਲਾ ਬਜ਼ੁਰਗ ਤੇ ਸਟੰਟ ਦੇਖ ਅੱਖਾਂ ਅੱਡੀਆਂ ਰਹਿ ਜਾਣਗੀਆਂ ਚੱਲਦੇ ਮੋਟਰਸਾਇਕਲ ਤੇ ਪਾਉਂਦਾ ਭੰਗੜਾ

Uncategorized

ਸੱਠ ਸਾਲ ਦੇ ਅਨੂਪ ਸਿੰਘ ਇੰਟਰਨੈੱਟ ਤੇ ਸੋਸ਼ਲ ਮੀਡੀਆ ਸਟਾਰ ਜੋ ਕਿ ਆਪਣੇ ਕਰਤੱਬ ਕਰਕੇ ਜਾਣੀ ਜਾਂਦੀ ਇਸ ਤਹਿਤ ਅਨੂਪ ਸਿੰਘ ਆਉਂਦੀਆਂ ਜਾਂਦੀਆਂ ਸੰਗਤਾਂ ਨੂੰ ਖੁਸ਼ ਕਰਦੀ ਹੋਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਵਿੱਚ ਸ਼ਾਮਲ ਹੋਣ ਲਈ ਬਟਾਲਾ ਪਹੁੰਚੇ ਡਾ ਅਨੂਪ ਸਿੰਘ ਹੱਥ ਛੱਡ ਕੇ ਮੋਟਰਸਾਈਕਲ ਭਜਾਉਂਦੇ ਨੇ ਤਿਉਣਾ ਮੁਤਾਬਕ ਉਨ੍ਹਾਂ ਨੂੰ ਵੀਹ ਸਾਲ ਦਾ ਤਜਰਬਾ ਹੈ ਨਾਨੀ ਅਨੂਪ ਸਿੰਘ ਨੇ ਲੋਕਾਂ ਤੇ ਨੌਜਵਾਨਾਂ ਨੂੰ ਅਪੀਲ ਕੀਤੀ

ਕਿ ਉਨ੍ਹਾਂ ਦੀ ਨਕਲ ਕਰਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਇਹ ਕਰਤੱਬ ਖ਼ਤਰਨਾਕ ਹੁੰਦੀ ਹੈ ਗੱਲਬਾਤ ਕਰਦਿਆਂ ਸਿੰਘ ਨੇ ਕਿਹਾ ਕਿ ਉਹ ਇੰਸਟੈਂਟ ਸਿਰਫ ਸ਼ੌਂਕ ਲਿੰਕਸ ਗਰੀਬ ਲੋਕਾਂ ਦੀ ਖ਼ੁਸ਼ੀ ਵਾਸਤੇ ਕਰਦੇ ਨੇ ਕਿਉਂਕਿ ਜੋ ਲੋਕ ਸੇਵਾ ਕਰ ਨਹੀਂ ਜਾ ਸਕਦੀ ਉਨ੍ਹਾਂ ਨੂੰ ਖੁਸ਼ ਕਰਨਾ ਪਸੰਦ ਕਰਦੇ ਹਨ ਕਿਉਂਕਿ ਬਿਨਾਂ ਪੈਸੇ ਲਈ ਕਿਸੇ ਨੂੰ ਖੁਸ਼ ਕਰਨ ਨਾਲ ਉਨ੍ਹਾਂ ਨੂੰ ਇੱਕ ਵੱਖਰੀ ਖ਼ੁਸ਼ੀ ਮਿਲਦੀ ਹੈ ਅਨੂਪ ਸਿੰਘ ਨੇ ਦੱਸਿਆ ਕਿ ਮੈਂ ਘੁੰਮਣੀ ਜਾਂਦਾ ਹੁੰਦਾ ਸੀ ਤੇ ਮੈਂ ਰਾਹ ਦੇ ਵਿੱਚ ਸਟੰਟ ਕਰਦਾ ਜਾਂਦਾ ਹੁੰਦਾ ਸੀ ਤੇ ਮੈਨੂੰ ਉਥੋਂ ਲੱਗਣ ਲੱਗ ਗਿਆ ਤੇਰਾ ਵਿੱਚ ਛੋਟੇ ਛੋਟੇ ਬੱਚੇ ਖੜ੍ਹੇ ਸੀ ਮੈਂ ਉਨ੍ਹਾਂ ਨੂੰ ਪੁੱਛਿਆ ਵੀ ਤੁਹਾਨੂੰ ਕੀ ਮਿਲਿਆ

ਉਹ ਕਹਿੰਦੇ ਸਾਨੂੰ ਖੁਸ਼ੀ ਮਿਲੀ ਹੈ ਤੇ ਉਸ ਖ਼ੁਸ਼ੀ ਵਿੱਚ ਹੀ ਫੇਰ ਮੇਰੀ ਖੁਸ਼ੀ ਬਣ ਗਈ ਤੇ ਮੈਂ ਫਿਰ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਮੈਨੂੰ ਕਈ ਵਾਰ ਮੁੰਡਿਆਂ ਨੇ ਦੇਖਿਆ ਮੇਰੇ ਪਰਿਵਾਰ ਨੇ ਦੇਖਿਆ ਵੀਡੀਓ ਆਈਆਂ ਨੇ ਤੇ ਕੁੜੀਆਂ ਮੈਨੂੰ ਕਹੇ ਦੇਂਦੀਆਂ ਨੇ ਕੀ ਤੁਸੀਂ ਕੀ ਕਰ ਰਿਹੈਂ

ਮੈਂ ਕਿਹਾ ਕੋਈ ਨਾ ਪੁੱਤਰ ਕਿੰਨੇ ਲੋਕ ਗ਼ਰੀਬ ਗੁੱਜਰਾਂ ਦੇ ਬੱਚੇ ਜਿਹੜੇ ਫ਼ਿਲਮਾਂ ਨਹੀਂ ਦੇਖ ਸਕਦੇ ਜਿਹੜੇ ਭੰਗੜੇ ਨਹੀਂ ਦੇਖ ਸਕਦੀ ਕਿਤੇ ਆ ਨਹੀਂ ਸਕਦੀ ਕਿਤੇ ਜਾ ਨਹੀਂ ਸਕਦੇ ਜੇ ਉਸ ਨੂੰ ਅਸੀਂ ਘਰ ਜਾ ਕੇ ਖ਼ੁਸ਼ੀ ਦੇ ਆਵਾਂਗੇ ਤਾਂ ਸਾਡੀ ਖ਼ੁਸ਼ੀ ਵਿੱਚ ਹੀ ਰੱਬ ਖੁਸ਼ ਹੈ

Leave a Reply

Your email address will not be published.