ਨਕਲੀ ਪੁਲੀਸ ਮੁਲਾਜ਼ਮ ਥਾਣੇ ਦੇ ਚੜ੍ਹਿਆ ਅੜਿੱਕੇ

Uncategorized

ਅੱਜ ਖਬਰ ਦੇਖ ਕੇ ਤੁਸੀਂ ਹੈਰਾਨ ਹੋਣ ਵਾਲਿਓ ਤੁਸੀਂ ਆਮਤੌਰ ਤੇ ਉੱਪਰ ਦੇਖਿਆ ਹੋਣਾ ਕਿ ਪੁਲਸ ਵਾਲਿਆਂ ਦੇ ਉਪਰ ਰਿਸ਼ਵਤ ਲੈਣ ਦੇ ਆਰੋਪ ਲਗਦੇ ਰਹਿੰਦੇ ਨੇ ਹਾਲਾਂਕਿ ਸਾਰੇ ਪੁਲੀਸ ਵਾਲੇ ਅਜਿਹੇ ਨਹੀਂ ਹੁੰਦੇ ਪਰ ਕੁਝ ਅਜਿਹੇ ਪੁਲਸ ਵਾਲਿਆਂ ਦੇ ਕਾਰਨ ਪੁਲੀਸ ਵਾਲੇ ਦੀ ਪਹਿਚਾਣ ਬਣੀ ਹੋਈ ਹੈ ਇਸ ਗੱਲ ਦਾ ਫਾਇਦਾ ਚੁੱਕਦੇ ਹੋਏ ਇਕ ਵਿਅਕਤੀ ਨਕਲੀ ਪੁਲਸ ਬਣ ਕੇ ਲੋਕਾਂ ਤੋਂ ਪੈਸੇ ਠੱਗਦਾ ਸੀ ਪਰ ਇਹ ਸਭ ਉਹ ਲੰਬਾ ਸਮਾਂ ਨਹੀਂ ਚਲਾ ਪਾਇਆ

ਇਸ ਨੂੰ ਅਸਲੀ ਪੁਲਸ ਨੇ ਕਾਬੂ ਕਰ ਲਿਆ ਇਸ ਪੂਰੇ ਮਾਮਲੇ ਸਬੰਧੀ ਕੋਤਵਾਲੀ ਇੰਚਾਰਜ ਹਰਮਨ ਚੀਮਾ ਨੇ ਦੱਸਿਆ ਕਿ ਇਹ ਵਿਅਕਤੀ ਲਗਾਤਾਰ ਉਨ੍ਹਾਂ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਸੀ ਜੋ ਫੈਮਿਲੀ ਦੇ ਨਾਲ ਰੈੱਡਲਾਈਟ ਕਰੋਸ ਕਰਦੇ ਸਨ ਅਨੂ ਅੱਗੇ ਜਾ ਕੇ ਰੋਕਿਆ ਜਾਂਦਾ ਸੀ ਤੇ ਉਨ੍ਹਾਂ ਦੇ ਕੋਲੋਂ ਚਲਾਨ ਦੇ ਨਾਮ ਦਿੱਤੇ ਪੈਸੇ ਲੈਂਦਾ ਸੀ ਜਿਸ ਦੀ ਸੂਚਨਾ ਮਿਲਣ ਤੋਂ ਬਾਅਦ ਇਸ ਨੂੰ ਪੁਲਸ ਨੇ ਤੁਰੰਤ ਕਾਬੂ ਕੀਤਾ ਅਤੇ ਖਾਸ ਗੱਲ ਇਹ ਹੈ ਕਿ ਜਿਸ ਵੇਲੇ ਇਸ ਨੂੰ ਕਾਬੂ ਕੀਤਾ ਗਿਆ ਇਸ ਨੇ ਕਿਸੇ ਤਰ੍ਹਾਂ ਦੀ ਕੋਈ ਵੀ ਵਰਦੀ ਨਹੀਂ ਪਾਈ ਹੋਈ ਸੀ

ਪ੍ਰੰਤੂ ਲੋਕਾਂ ਨੂੰ ਆਪਣੇ ਆਪ ਨੂੰ ਪੁਲੀਸ ਮੁਲਾਜ਼ਮ ਕਹਿ ਕੇ ਲੁੱ ਟ ਦਾ ਸੀ ਇਹ ਸ਼ਖਸ ਰਾਜਪੁਰਾ ਦਾ ਰਹਿਣ ਵਾਲਾ ਹੈ ਅਤੇ ਚਾਤਰ ਥਾਣਾ ਸਦਰ ਦੇ ਆਸ ਪਾਸ ਦੇ ਇਲਾਕਿਆਂ ਵਿਚ ਅਜਿਹਾ ਕਰਦਾ ਹੈ ਕਿੱਤੇ ਵਜੋਂ ਇਹ ਪ੍ਰਾਈਵੇਟ ਤੌਰ ਤੇ ਉੱਤੇ ਦਿਹਾੜੀ ਦੱਪੇ ਦਾ ਕੰਮ ਕਰਿਆ ਕਰਦਾ ਸੀ ਅਤੇ ਪਿਛਲੇ ਸਮੇਂ ਵਿੱਚ ਠੇਕੇਦਾਰਾਂ ਦਾ ਕਰਿੰਦਾ ਵੀ ਰਹਿ ਚੁੱਕਿਆ ਹੈ ਫਿਲਹਾਲ ਇਸ ਨੂੰ ਗ੍ਰਿਫ਼ ਤਾਰ ਕਰਕੇ ਅਗਲੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.