ਰੇਹੜੀ ਤੇ ਖੜ੍ਹੇ ਛੋਲੇ ਪੂੜੀਆਂ ਖਾ ਰਿਹਾ ਸੀ ਨੌਜਵਾਨ

Uncategorized

ਪੰਜਾਬ ਵਿੱਚ ਲਗਾਤਾਰ ਲੁੱ ਟਾਂ ਖੋ ਹਾਂ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਤਾਜ਼ਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਜਿਥੇ ਬੰ ਦੂ ਕ ਦੀ ਨੋਕ ਤੇ ਇਕ ਵਿਅਕਤੀ ਦੇ ਕੋਲ ਦੱਸ ਹਜ਼ਾਰ ਦੀ ਲੁੱਟ ਕੀਤੀ ਗਈ ਉਧਰ ਮੌਕੇ ਤੇ ਪੁੱਜੇ ਪੁਲੀਸ ਵੱਲੋਂ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਜੋ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾ ਸਕੇ ਫਿਰੋਜ਼ਪੁਰ ਚ ਦਿਨ ਦਿਹਾੜੇ ਹਜ਼ਾਰਾਂ ਦੀ ਲੁੱ ਟ ਬੰ ਦੂ ਕ ਦੀ ਨੋਕ ਤੇ ਦਿੱਤਾ ਵਾਰ ਦਾਤ ਨੂੰ ਅੰਜਾਮ ਪੁਲੀਸ ਖੰਗਾਲੀ ਰਹੀ ਹੈ

ਸੀਸੀਟੀਵੀ ਫੁਟੇਜ ਫਿਰੋਜ਼ਪੁਰ ਤੋਂ ਸਾਹਮਣੇ ਆਏ ਜਿੱਥੇ ਬੰ ਦੂ ਕ ਦੀ ਨੋਕ ਇਕ ਨੌਜਵਾਨ ਦੇ ਕੋਲੋਂ ਦੱਸ ਹਜ਼ਾਰ ਦੀ ਲੁੱ ਟ ਕੀਤੀ ਗਈ ਕਿ ਪੀਡ਼ਤ ਨੂੰ ਨੌਜਵਾਨ ਰੇਹੜੀ ਤੇ ਖੜ੍ਹਾ ਦਰਜੇ ਵਿਚ ਦੋ ਨੌਜਵਾਨ ਆਉਂਦੇ ਨੇ ਤੇ ਉਸ ਦੇ ਵੱਲੋਂ ਬੰ ਦੂ ਕ ਦੀ ਨੋਕ ਤੇ ਉਸ ਕੋਲੋਂ ਦੱਸ ਹਜ਼ਾਰ ਦੀ ਲੁੱ ਟ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਨਿਕਲ ਕੇ ਸਾਹਮਣੇ ਆਈਆਂ ਤਸਵੀਰਾਂ ਚ ਸਾਫ ਦੇਖਿਆ ਜਾ ਸਕਦਾ ਹੈ

ਕਿ ਇਕ ਰੇਹੜੀ ਦੇ ਉੱਪਰ ਦੋ ਨੌਜਵਾਨ ਖੜ੍ਹੇ ਦੋ ਨੌਜਵਾਨਾਂ ਦੇ ਵੱਲੋਂ ਬੰਦੂਕ ਦੀ ਨੋਕ ਤੇ ਦੱਸ ਹਜ਼ਾਰ ਰੁਪਿਆ ਲੁੱ ਟਿਆ ਜਾਂਦਾ ਤੇ ਉਸ ਤੋਂ ਬਾਅਦ ਮੋਟਰਸਾਈਕਲ ਤੇ ਚੜ੍ਹ ਕੇ ਫ਼ਰਾਰ ਹੋ ਚਾਹੁੰਦੇ ਜਦੋਂ ਮੀਡੀਆ ਦੇ ਵਲੋਂ ਪੀੜਤ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਪੂਰੀ ਕਹਾਣੀ ਦੱਸੀ ਪੀਡ਼ਤ ਨੌਜਵਾਨ ਨੇ ਦੱਸਿਆ ਕਿ ਅਸੀਂ ਖੜ੍ਹੇ ਛੋਲੇ ਪੂੜੀਆਂ ਖਾ ਰਹੇ ਸੀ ਤੇ ਦੋ ਨੌਜਵਾਨ ਆਏ ਤੇ ਉਨ੍ਹਾਂ ਨੇ ਸਾਨੂੰ ਪਿਸ ਤੌਲ ਦਿਖਾ ਕੇ ਸਾਥੋ ਤੋਂ ਦੋ ਫੋਨ ਦਹੀਂ ਦੱਸ ਹਜਾਰ ਰੁਪਏ ਲੁੱ ਟ ਕੇ ਲੈ ਗਏ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.