ਜਿਸ ਧੀ ਨੂੰ ਪਾਲਿਆ ਸੀ ਲਾਡਾਂ ਨਾਲ ਅੱਜ ਮਾਪਿਆਂ ਨੂੰ ਚੁੱਕਣੀ ਪਈ ਅਰਥੀ

Uncategorized

ਜ਼ਿਲ੍ਹਾ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਸਰਾਏ ਅਮਾਨਤ ਖਾਂ ਵਿਖੇ ਇਕ ਵਿਆਹੁਤਾ ਦੀ ਸਹੁਰੇ ਪਰਿਵਾਰ ਵੱਲੋਂ ਭੇਤਭਰੇ ਹਾਲਾਤਾ ਵਿੱਚ ਮੌ ਤ ਦੇ ਘਾ ਟ ਉਤਾਰ ਦੇਣ ਦੀ ਖਬਰ ਸਾਹਮਣੇ ਆਈ ਹੈ ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਦੇ ਭਰਾ ਦਿਲਬਾਗ ਸਿੰਘ ਨੇ ਦੱਸਿਆ ਕੀ ਉਸ ਦੀ ਭੈਣ ਦਲਬੀਰ ਕੌਰ ਦਾ ਵਿਆਹ ਸਰਾਏ ਅਮਾਨਤ ਖਾਂ ਦੇ ਵਸਨੀਕ ਰਵਿੰਦਰ ਸਿੰਘ ਨਾਲ ਕਰੀਬ ਇਕ ਸਾਲ ਪਹਿਲਾਂ ਹੋਇਆ ਸੀ

ਪਰ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਪਹਿਲੇ ਦਿਨ ਤੋਂ ਹੀ ਦਹੇਜ ਲਈ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗ ਪਿਆ ਸੀ ਜਿਸ ਤੋਂ ਬਾਅਦ ਅੱਜ ਉਨ੍ਹਾਂ ਵਲੋਂ ਉਸਦੀ ਭੈਣ ਨੂੰ ਮੌ ਤ ਦੇ ਘਾ ਟ ਉਤਾਰ ਦਿੱਤਾ ਗਿਆ ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿ ਫ਼ ਤਾਰ ਕਰ ਲਿਆ ਦਿਲਬਾਗ ਨੇ ਦੱਸਿਆ ਕਿ ਮੈਂ ਬਦਲੀ ਕਲਾਂ ਦਾ ਰਹਿਣ ਵਾਲਾ ਹਾਂ ਤੇ ਤੇ ਮੇਰੀ ਭੈਣ ਸਰਾਏ ਅਮਾਨਤ ਖਾਂ ਵਿਆਹੀ ਹੋਈ ਸੀ ਜਿਹੜਾ ਮੇਰਾ ਜੀਜਾ ਮੇਰੀ ਭੈਣ ਬਹੁਤ ਕੁੱਟ ਮਾਰ ਕਰਦਾ ਸੀ

ਅਸੀਂ ਮੇਰੀ ਭੈਣ ਨੂੰ ਲੈ ਕੇ ਵੀ ਆਈ ਸੀ ਪਰ ਮੇਰੀ ਭੈਣ ਕਹਿੰਦੀ ਵੀ ਮੈਂ ਉੱਥੇ ਇਹ ਵਾਪਸ ਜਾਵਾਂਗਾ ਤੇ ਮੇਰੀ ਭੈਣ ਉਥੇ ਗਈ ਤੇ ਦੋ ਦਿਨਾਂ ਤੋਂ ਬਾਅਦ ਤੀਜੇ ਦਿਨ ਖ਼ਬਰ ਆਈ ਕਿ ਮੇਰੀ ਭੈਣ ਦੀ ਡੈੱਥ ਹੋ ਗਈ ਹੈ ਪਰ ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਤਾਂ ਕਹਿੰਦੇ ਹਾਰਟ ਅਟੈਕ ਹੋਇਆ ਹੈ ਦੇਖਣ ਤੇ ਪਤਾ ਲੱਗਿਆ ਕਿ ਉਸ ਦੇ ਦਾ ਗ ਲ ਘੁੱ ਟ ਕੇ ਉਸ ਨੂੰ ਮਾ ਰਿਆ ਗਿਆ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.