ਅੱਧੀ ਰਾਤ ਨੂੰ ਭਗਵੰਤ ਮਾਨ ਨੇ ਭਾਵੁਕ ਹੋ ਕੇ ਪਾਈ ਵੀਡੀਓ

Uncategorized

ਨੌਜਵਾਨ ਮੁੰਡੇ ਕੁੜੀਆਂ ਅਜਿਹੇ ਹਾਲਾਤਾਂ ਵਿੱਚ ਫਸ ਜਾਂਦੇ ਹਨ ਜਿੱਥੇ ਉਨ੍ਹਾਂ ਦਾ ਵਾਪਸ ਮੁੜਨਾ ਯਾ ਫਿਰ ਜਿਉਂਦੇ ਵਾਪਸ ਮੁੜਨਾ ਮੁਸ਼ਕਲ ਹੋ ਜਾਂਦਾ ਹੈ ਦੇਖ ਕੇ ਪਿੱਛੇ ਬੈਠੇ ਘਰਦਿਆਂ ਨੂੰ ਯਾਦ ਤਾਂ ਇਨ੍ਹਾਂ ਮੁੰਡੇ ਕੁੜੀਆਂ ਦੀਆਂ ਲਾ ਸ਼ਾਂ ਮਿਲੀਆਂ ਹਨ ਜਾਂ ਫਿਰ ਮੌ ਤ ਦੀਆਂ ਖ਼ਬਰਾਂ ਅਜਿਹੀ ਹੀ ਇੱਕ ਘਟਨਾ ਵਾਪਰੀ ਮਲੇਸ਼ੀਆ ਗਏ ਸੰਗਰੂਰ ਦੇ ਪਿੰਡ ਕਾਲਾ ਝੱਲਦੇ ਨੌਜਵਾਨ ਕੇਵਲ ਸਿੰਘ ਨਾਲ ਜਿਸ ਦੀ ਕਿ ਮਲੇਸ਼ੀਆ ਵਿੱਚ ਮੌ ਤ ਹੋ ਗਈ ਹੈ ਇਸ ਤੋਂ ਬਾਅਦ ਪਰਿਵਾਰ ਨੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਲਾਸ਼ ਵਾਪਸ ਲਿਆਉਣ ਦੀ ਅਪੀਲ ਕੀਤੀ ਸੀ

ਅਤੇ ਬੀਤੀ ਰਾਤ ਕੇਵਲ ਸਿੰਘ ਦੀ ਲਾ ਸ਼ ਨੂੰ ਭਾਰਤ ਵਾਪਸ ਲਿਆਂਦਾ ਗਿਆ ਇਸ ਦੌਰਾਨ ਭਗਵੰਤ ਮਾਨ ਦੀ ਭਾਵੁਕ ਹੁੰਦੇ ਨਜ਼ਰ ਆਏ ਨੇ ਤਾਂ ਭਗਵੰਤ ਮਾਨ ਨੇ ਦੱਸਿਆ ਕਿ ਲਗਪਗ ਬਾਰਾਂ ਸਤੰਬਰ ਦੀ ਅੱਧੀ ਰਾਤ ਹੋ ਗਈ ਹੈ ਮੈਂ ਦਿੱਲੀ ਦੇ ਏਅਰਪੋਰਟ ਤੇ ਕਾਰਗੋ ਤਿੰਨ ਨੰਬਰ ਗੇਟ ਕੋਲ ਖੜ੍ਹਾਂਗਾ ਸਾਡੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਰੋਜ਼ੀ ਰੋਟੀ ਲਈ ਵਿਦੇਸ਼ਾਂ ਵਿੱਚ ਜਾਂਦੇ ਨੇ

ਚੰਗੇ ਭਵਿੱਖ ਲਈ ਜਾਂਦੇ ਨੇ ਪਰ ਉੱਥੇ ਜਾ ਕੇ ਕੁਦਰਤ ਵੱਲੋਂ ਭਾਣਾ ਵਾਪਰ ਜਾਂਦਾ ਹੈ ਜਾਂ ਕਿਸੇ ਮੁਸੀਬਤ ਵਿੱਚ ਫਸ ਜਾਂਦੇ ਨੇ ਹਾਲਾਤ ਇਹ ਹੋ ਜਾਂਦੇ ਨੇ ਕਿ ਉਹ ਨਹੀਂ ਚੱਲ ਸਕਦੇ ਉਨ੍ਹਾਂ ਮੁਸੀਬਤਾਂ ਨੂੰ ਜਾਣ ਤੋਂ ਵੀ ਹੱਥ ਧੋਣੇ ਪੈ ਜਾਂਦੇ ਨੇ ਉਸ ਤੋਂ ਬਾਅਦ ਪਰਿਵਾਰ ਤੇ ਕੀ ਬੀਤਦੀ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.