ਤਰਨਤਾਰਨ ਚ ਆਇਆ ਭਿਆਨਕ ਹੜ੍ਹ

Uncategorized

ਪੰਜਾਬ ਵਿੱਚ ਪਿਛਲੇ ਕਰੀਬ ਦੋ ਤਿੰਨ ਦਿਨ ਤੋਂ ਲਗਾਤਾਰ ਮੀਂਹ ਜਾਰੀ ਹੈ ਜਿਸ ਕਾਰਨ ਕਈ ਪਿੰਡਾਂ ਸ਼ਹਿਰਾਂ ਵਿਚ ਪਾਣੀ ਭਰਨ ਦੀਆਂ ਖਬਰਾਂ ਆ ਰਹੀਆਂ ਹਨ ਉੱਧਰ ਤਰਨ ਤਾਰਨ ਜ਼ਿਲ੍ਹੇ ਵਿਚ ਹੜ੍ਹ ਵਰਗੇ ਹਾਲਾਤ ਬਣ ਗਏ ਨੇ ਜ਼ਿਲ੍ਹੇ ਵਿੱਚ ਭਾਰੀ ਮੀਂਹ ਤੋਂ ਬਾਅਦ ਕਈ ਘਰਾਂ ਅਤੇ ਫਸਲਾਂ ਨੂੰ ਨੁਕਸਾਨ ਪਹੁੰਚਿਆ ਜਿਸ ਕਾਰਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਹੜ੍ਹਾਂ ਕਾਰਨ ਤਬਾਹ ਹੋਈਆਂ ਫਸਲਾਂ ਦੀ ਗਿਰਦਾਵਰੀ ਅਤੇ ਮੁਆਵਜ਼ੇ ਦੀ ਮੰਗ ਸਰਕਾਰ ਤੋਂ ਕੀਤੀ ਸੁਵਿਧਾ ਵਿਚ ਸਾਫ ਦੇਖਿਆ

ਕਿ ਕਿਵੇਂ ਪਾਣੀ ਭਰਨ ਕਾਰਨ ਫਸਲਾਂ ਬੁਰੀ ਤਰ੍ਹਾਂ ਤਬਾਹ ਪਸ਼ੂਆਂ ਦੇ ਚਾਰੇ ਝੋਨੇ ਦੀ ਫਸਲ ਵੀ ਪਾਣੀ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ ਏ ਤਾਂ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਦੇਖੋ ਘਰ ਤੇ ਚੋਣਾਂ ਤੋਂ ਮੈਂ ਡੁੱਬੇ ਪਏ ਹਨ ਤੇ ਚਾਰੇ ਦੀ ਫਸਲ ਜਿਹੜੀ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ ਸਰਕਾਰ ਨੂੰ ਚਾਹੀਦਾ ਕੋਈ ਨਾ ਕੋਈ ਸਪੈਸ਼ਲ ਗਿਰਦਾਵਰੀ ਕਰਵਾ ਕੇ ਕੋਈ ਨਾ ਕੋਈ ਮੁਆਵਜ਼ਾ ਜਿਹੜੇ ਦਿੱਤਾ ਜਾਵੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ

ਤੇ ਝੋਨਾ ਵੀ ਡੁੱਬ ਗਿਆ ਤੇ ਉੱਥੇ ਦੱਸਿਆ ਗਿਆ ਹੈ ਕਿ ਘਰ ਦੇ ਅੰਦਰ ਬੈੱਡਾ ਤਕ ਪਾਣੀ ਚਲਿਆ ਗਿਆ ਹੈ ਦੋ ਹਜਾਰ ਪੰਦਰਾਂ ਦੇ ਵਿਚ ਜਿਹੇ ਹਾਲਾਤ ਬਣੇ ਸੀ ਅਸੀਂ ਡੀ ਸੀ ਦਫਤਰ ਦੇ ਮੂਹਰੇ ਧਰਨਾ ਲਾ ਕੇ ਮੰਗ ਪੱਤਰ ਡੀਸੀ ਨੂੰ ਦਿੱਤਾ ਸੀ ਤੈਥੋਂ ਜਿਹੜਾ ਅੰਡਰਗਰਾਊਂਡ ਪਾਣੀ ਮੀਂਹ ਦਾ ਕੱਢ ਕੇ ਅੱਗੇ ਜਾ ਕੇ ਰੋਹੀ ਪਾਉਣਾ ਸੀਗਾ ਤੇ ਉਹ ਨਹੀਂ ਪਾਇਆ ਜਾ ਰਿਹਾ ਜਿਸ ਕਰਕੇ ਬਹੁਤ ਵੱਡੀ ਤਬਾਹੀ ਜਿਹੜੀ ਆ ਮੱਚੀ ਪਈ ਹੈ ਇਹ ਘੱਟ ਤੋਂ ਘੱਟ ਅੱਠ ਸੌ ਏਕੜ ਦੇ ਵਿੱਚ ਅਜਿਹੇ ਹਾਲਾਤ ਨੇ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.