ਆਏ ਦਿਨ ਹੁੰਦੇ ਬ ਲਾਤ ਕਾਰ ਦੇ ਦਿਲ ਦਹਿਲਾ ਦਿੰਦੇ ਨੇ ਹੱਦ ਤਾਂ ਉਸ ਸਮੇਂ ਹੋ ਜਾਂਦੀ ਏ ਜਦ ਖਿਡੌਣਿਆਂ ਨਾਲ ਖੇਡਣ ਦੀ ਉਮਰ ਵਿੱਚ ਬੱਚਿਆਂ ਨਾਲ ਦਰਿੰਦੇ ਖੇਡ ਜਾਂਦੇ ਨੇ ਹੁਣ ਅਜਿਹਾ ਹੀ ਇਕ ਮਾਮਲਾ ਗੁਰਦਾਸਪੁਰ ਦੇ ਥਾਣਾ ਦੋਰਾਂਗਲਾ ਦੇ ਅਧੀਨ ਪੈਂਦੇ ਇਕ ਪਿੰਡ ਤੋਂ ਸਾਹਮਣੇ ਆਇਆ ਜਿਥੇ ਇਕ ਪੰਦਰਾਂ ਸਾਲਾਂ ਦੇ ਨੌਜਵਾਨ ਨੇ ਅੱਠ ਸਾਲਾਂ ਦੀ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਸੌਰਭ ਨਾਮੀ ਨੌਜਵਾਨ ਨੇ ਉਨ੍ਹਾਂ ਦੀ ਬੱਚੀ ਨੂੰ ਵਰਗਲਾ ਕੇ ਆਪਣੇ ਘਰ ਲੈ ਗਿਆ
ਅਤੇ ਬੱਚੀ ਨਾਲ ਬ ਲਾਤ ਕਾਰ ਕੀਤਾ ਜਦ ਬੱਚੀ ਦੀ ਮਾਂ ਦੋਸ਼ੀ ਦੇ ਘਰ ਪਹੁੰਚੀ ਤਾਂ ਉਹ ਮੌਕੇ ਤੋਂ ਫ਼ਰਾਰ ਹੋ ਗਿਆ ਉਨ੍ਹਾਂ ਅੱਗੇ ਦੱਸਿਆ ਕਿ ਦੋਸ਼ੀ ਨੇ ਬੱਚੀ ਦੇ ਹੱਥ ਪੈਰ ਬੰਨ੍ਹੇ ਹੋਏ ਸਨ ਤਾਂ ਬੱਚੀ ਦੇ ਪਿਤਾ ਨੇ ਦੱਸਿਆ ਕਿ ਸਵੇਰੇ ਅੱਠ ਵਜੇ ਮੈਂ ਘਰ ਤੋਂ ਕੰਮ ਤੇ ਚਲਾ ਗਿਆ ਸੀ ਤੇ ਉਹ ਡੇਢ ਵਜੇ ਮੇਰੀ ਕੁੜੀ ਨੂੰ ਲਾਲਚ ਦੇ ਕੇ ਪੈਸੇ ਦੇ ਕੇ ਆਪਣੇ ਨਾਲ ਲੈ ਲਿਆ ਕਰ ਤੇ ਕੁੜੀ ਦੀਆਂ ਲੱਤਾਂ ਬਾਹਾਂ ਮੰਨੀ ਅਤੇ ਮੂੰਹ ਬੰਨ੍ਹ ਕੇ ਤੇ ਜਦੋਂ ਕੁੜੀ ਨੇ ਕੂਕ ਮਾਰੀ ਤਾਂ ਮੇਰੀ ਘਰਵਾਲੀ ਨੇ ਦੇਖਿਆ ਕੁੜੀ ਕਿੱਥੇ ਅਤੇ ਜੇ ਤੂੰ ਮੇਰੀ ਘਰਵਾਲੀ ਨੇ ਦਰਵਾਜ਼ਾ ਖੜਕਾਇਆ
ਤਾਂ ਉਸ ਨੇ ਨਹੀਂ ਖੋਲ੍ਹਿਆ ਤਾਂ ਮੇਰੀ ਘਰਵਾਲੀ ਨੇ ਇੱਟ ਮਾਰ ਕੇ ਦਰਵਾਜ਼ਾ ਖੋਲ੍ਹਿਆ ਤੇ ਉਹ ਮੇਰੀ ਘਰ ਵਾਲੀ ਨੂੰ ਧੱਕਾ ਮਾਰ ਕੇ ਨਿਕਲ ਗਿਆ ਤੇ ਮੈਂ ਸਰਪੰਚ ਕੋਲ ਗਿਆ ਸੀ ਤੇ ਸਰਪੰਚ ਨੇ ਕਿਹਾ
ਕਿ ਡੇਢ ਵਜੇ ਦਾ ਹੀ ਕੰਮ ਹੋਇਆ ਤੇ ਪੁਲਸ ਹੋਣਾ ਆਇਆ ਸਾਡੇ ਖ਼ਿਲਾਫ਼ ਅੱਧਾ ਪਿੰਡ ਤੇ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਤੇ ਮੇਰੇ ਬੱਚੇ ਦੀ ਉਮਰ ਅੱਠ ਸਾਲ ਹੈ