ਕਰਨਾਲ ਧਰਨੇ ਨੂੰ ਲੈ ਕੇ ਸਭ ਤੋਂ ਵੱਡੀ ਅਪਡੇਟ

Uncategorized

ਰਾਤ ਦੇ ਧਰਨੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਕਿਸਾਨਾਂ ਅਤੇ ਪ੍ਰਸ਼ਾਸਨ ਦੇ ਵਿਚਕਾਰ ਸੈਂਤੀ ਬਣ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਹਿਮਤੀ ਬਣ ਗਈ ਹੈ ਕਿਹੜੀਆਂ ਕਿਹੜੀਆਂ ਚੀਜ਼ਾਂ ਤੇ ਸਹਿਮਤੀ ਬਣੀਆਂ ਕਿਹੜੀਆਂ ਮੰਗਾਂ ਤੇ ਸਹਿਮਤੀ ਬਣੀ ਮੀਟਿੰਗ ਦੇ ਵਿੱਚ ਕੌਣ ਕੌਣ ਮੌਜੂਦ ਸੀ ਵੱਡੀ ਖਬਰ ਇਸ ਵੇਲੇ ਦੀ ਕੀ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਡੀਸੀ ਰੇਟ ਤੇ ਨੌਕਰੀ ਮਿਲੇਗੀ ਨੌਕਰੀ ਮਿਲੇਗੀ ਮਤਲਬ ਕਿ ਸਰਕਾਰੀ ਨੌਕਰੀ ਨਹੀਂ ਮਿਲੇਗੀ ਐਸਡੀਐਮ ਆਯੂਸ਼ ਸਿਨਹਾ ਮਾਮਲੇ ਦੀ ਜਾਂਚ ਹੋਵੇਗੀ

ਰਿਟਾਇਰਡ ਜੱਜ ਇਸ ਮਾਮਲੇ ਦੀ ਜਾਂਚ ਕਰ ਸਕਦੇ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਉਦੋਂ ਤੱਕ ਜਦੋਂ ਤੱਕ ਮਾਮਲੇ ਦੀ ਜਾਂਚ ਨਹੀਂ ਹੁੰਦੀ ਆਯੂਸ਼ ਸਿਨਹਾ ਛੁੱਟੀ ਤੇ ਹੋਣਗੇ ਪਿਛਲੀ ਬੈਠਕ ਵਿੱਚ ਮੌਜੂਦ ਸੀ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਵਿੱਚ ਅੱਜ ਸਵੇਰੇ ਖ਼ਬਰ ਦਿੱਤੀ ਸੀ ਕਿ ਅੱਜ ਕਰਨਾਲ ਵਿੱਚ ਪ੍ਰਸ਼ਾਸਨ ਨਾਲ ਮੀਟਿੰਗਾਂ ਹੋਣੀਆਂ ਮਹਾਂਪੰਚਾਇਤ ਜਿੜੀਆਂ ਖ਼ਤਮ ਹੋ ਚੁੱਕੀ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰੇ ਕੇ ਕਿਸਾਨਾਂ ਅਤੇ ਪ੍ਰਸ਼ਾਸਨ ਵਿਚਕਾਰ ਸਹਿਮਤੀ ਤਾਂ ਬਣ ਗਈ ਹੈ ਪਰ ਨੌਕਰੀ ਦੇ ਮੁਆਵਜ਼ੇ ਨੂੰ ਲੈ ਕੇ ਸਹਿਮਤੀ ਬਣੀ

ਅਤੇ ਡੀਸੀ ਰੇਟ ਤੇ ਨੌਕਰੀ ਮਿਲੇਗੀ ਤੇ ਡੀਸੀ ਰੇਟ ਦੀ ਨੌਕਰੀ ਸਰਕਾਰੀ ਨੌਕਰੀ ਨਹੀਂ ਹੁੰਦੀ ਦੇਖਣਾ ਇਹ ਹੈ ਕਿ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਬਾਕੀ ਆਗੂ ਤੇ ਕਿਸਾਨ ਆਗੂ ਇਸ ਫ਼ੈਸਲੇ ਤੋਂ ਸਹਿਮਤ ਹੁੰਦੇ ਨੇ ਜਾਂ ਫਿਰ ਨਹੀ ਦੇਖਣਾ ਲਾਜ਼ਮੀ ਹੋਵੇਗਾ ਲਗਾਤਾਰ ਕਾਰਵਾਈ ਦੀ ਮੰਗ ਤੇ ਅੜੇ ਹੋਏ ਹਨ ਕਿਉਂਕਿ ਆਯੂਸ਼ ਸਿਨਹਾ ਐਸਡੀਐਮ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.