ਅਮਰੀਕਾ ਵਿੱਚ ਪੰਜਾਬੀ ਪਰਿਵਾਰ ਦੀਆਂ ਖੁਸ਼ੀਆਂ ਤੇ ਚੱਲੀ ਗੋਲੀ

Uncategorized

ਪੁੱਤ ਦਾ ਅਮਰੀਕਾ ਵਿੱਚ ਕ ਤ ਲ ਹੋ ਗਿਆ ਅਤੇ ਪੰਜਾਬੀ ਮਾਪੇ ਬੁਢਾਪੇ ਦਾ ਸਹਾਰਾ ਖੁੱਸਣ ਮਗਰੋਂ ਵਿਲਕਦੇ ਰਹਿ ਗਏ ਟੈਕਸੀ ਚਲਾ ਰਹੇ ਇੱਕੀ ਸਾਲ ਦੇ ਕੁਲਦੀਪ ਸਿੰਘ ਦਾ ਨਾਂ ਕਿਸੇ ਨਾਲ ਝਗੜਾ ਹੋਇਆ ਅਤੇ ਨਾ ਕਿਸੇ ਨੇ ਉਸ ਉਪਰ ਹ ਮ ਲਾ ਕੀਤਾ ਪਰ ਪਤਾ ਨਹੀਂ ਕਿੱਥੋਂ ਇੱਕ ਗੋ ਲੀ ਆ ਕੇ ਉਸਦੇ ਸਿਰ ਵਿੱਚ ਲੱਗੀ ਅਤੇ ਉਹ ਸਦਾ ਦੀ ਨੀਂਦ ਸੌਂ ਗਿਆ ਸੋਗ ਵਿਚ ਡੁੱਬੇ ਕੁਲਦੀਪ ਸਿੰਘ ਦੇ ਪਿਤਾ ਬਹਾਦਰ ਸਿੰਘ ਨੇ ਦੱਸਿਆ ਕਿ ਸਿਰਫ ਦੋ ਮਹੀਨੇ ਪਹਿਲਾਂ ਹੀ ਉਸਨੇ ਟੈਕਸੀ ਚਲਾਉਣੀ ਸ਼ੁਰੂ ਕੀਤੀ ਸੀ

ਨਿਊਯਾਰਕ ਦੇ ਹਾਰਲਮ ਇਲਾਕੇ ਵਿੱਚ ਵਾਪਰੀ ਘਟਨਾ ਬਾਰੇ ਉਨ੍ਹਾਂ ਦੱਸਿਆ ਕਿ ਕੁਲਦੀਪ ਸਿੰਘ ਦੋ ਹਜਾਰ ਅਠਾਰਾਂ ਵਿੱਚ ਅਮਰੀਕਾ ਆਇਆ ਸੀ ਅਤੇ ਅੰਗਰੇਜੀ ਸਿੱਖਣ ਤੇ ਸਥਾਨਕ ਹਾਲਾਤ ਵਿੱਚ ਢਲਣ ਮਗਰੋਂ ਕੰਮ ਸ਼ੁਰੂ ਕਰਨ ਦਾ ਮਨ ਬਣਾਇਆ ਪਰਿਵਾਰ ਨਾਲ ਸਲਾਹ ਮਗਰੋਂ ਕੁਲਦੀਪ ਸਿੰਘ ਟੈਕਸੀ ਚਲਾਉਣ ਲੱਗਾ ਅਤੇ ਕਮਾਊ ਪੁੱਤ ਬਣ ਗਿਆ ਪਿਛਲੇ ਦਿਨੀਂ ਕੁਲਦੀਪ ਸਿੰਘ ਆਪਣੀ ਟੈਕਸੀ ਰਾਹੀਂ ਇਕ ਔਰਤ ਅਤੇ ਉਸ ਦੇ ਬਾਰਾਂ ਸਾਲ ਦੇ ਬੇਟੇ ਨੂੰ ਛੱਡਣ ਜਾ ਰਿਹਾ ਸੀ

ਫਿਲਮ ਦੇ ਇੱਕ ਸੌ ਇਕੱਤੀ ਵੀਂ ਸਟਰੀਟ ਅਤੇ ਡਗਲਸ ਬੁਲੇਵਾਰਡ ਵਿਖੇ ਦੋ ਧੜਿਆਂ ਵਿਚਾਲੇ ਗੋ ਲੀਆਂ ਚੱਲ ਗਈਆਂ ਅਪ ਰਾਧੀਆਂ ਵੱਲੋਂ ਚਲਾਈਆਂ ਗੋ ਲੀਆਂ ਵਿੱਚੋਂ ਇੱਕ ਕੁਲਦੀਪ ਸਿੰਘ ਦੇ ਸਿਰ ਵਿਚ ਲੱਗੀ ਅਤੇ ਉਸ ਦੀ ਟੈਕਸੀ ਬੇਕਾਬੂ ਹੋ ਕੇ ਸਡ਼ਕ ਕਿਨਾਰੇ ਖੜ੍ਹੀਆਂ ਝਾੜੀਆਂ ਵਿੱਚ ਜਾ ਵੱਜੀ ਕੁਲਦੀਪ ਸਿੰਘ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ ਅਤੇ ਡਾਕਟਰਾਂ ਨੇ ਐਮਰਜੈਂਸੀ ਸਰਜਰੀ ਰਾਹੀਂ ਗੋ ਲੀ ਕੱਢਣ ਦਾ ਯਤਨ ਕੀਤਾ ਪਰ ਸਫਲ ਨਾ ਹੋਏ ਤਿੰਨ ਦਿਨ ਬਾਅਦ ਕੁਲਦੀਪ ਸਿੰਘ ਦਮ ਤੋੜ ਗਿਆ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.