ਪੰਡਤ ਦੇ ਚੱਕਰਾਂ ਚ ਫਸ ਗਿਆ ਪਤੀ ਕਹਿਦਾ ਦੂਜਾ ਵਿਆਹ ਤੋਂ ਹੋਵੇਗਾ ਮੁੰਡਾ ਪਤੀ ਨੇ ਘਰੋਂ ਬਾਹਰ ਕੱਢੀ ਪਹਿਲੀ ਪਤਨੀ

Uncategorized

ਅਕਸਰ ਹੀ ਸਹੁਰੇ ਪਰਿਵਾਰ ਤਿੰਨ ਨੂੰਹਾਂ ਵਿਚਾਲੇ ਘਰੇਲੂ ਕਲੇਸ਼ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਤਾਜ਼ਾ ਮਾਮਲਾ ਸਾਹਮਣੇ ਆਇਆ ਮੋਗਾ ਦੇ ਬੇਦੀ ਨਗਰ ਮੁਹੱਲੇ ਤੋਂ ਜਿੱਥੇ ਕਿ ਵੀਰਪਾਲ ਨਾਮੀ ਲੜਕੀ ਜਿਸ ਦਾ ਅੱਠ ਸਾਲ ਪਹਿਲਾਂ ਇੰਦਰਜੀਤ ਸਿੰਘ ਨਾਲ ਹੋਇਆ ਸੀ ਨੂੰ ਸਹੁਰੇ ਪਰਿਵਾਰ ਵੱਲੋਂ ਘਰ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ ਵੀਰਪਾਲ ਕੌਰ ਨੇ ਦੱਸਿਆ ਕਿ ਉਸਦੇ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਬਹੁਤ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਕਿਉਂਕਿ ਉਸ ਦੇ ਦੋ ਬੇਟਿਆਂ ਨੇ ਉਸ ਨੇ ਦੱਸਿਆ

ਕਿ ਕਿਸੇ ਪੰਡਿਤ ਦੇ ਕਹਿਣ ਤੇ ਉਸ ਦਾ ਸਹੁਰਾ ਪਰਿਵਾਰ ਇੰਦਰਜੀਤ ਦਾ ਦੂਜਾ ਵਿਆਹ ਕਰਵਾਉਣਾ ਚਾਹੁੰਦਾ ਹੈ ਜਿਸ ਕਾਰਨ ਉਸ ਨੂੰ ਘਰੋਂ ਕੱਢਿਆ ਜਾ ਰਿਹਾ ਹੈ ਦੂਜੇ ਪਾਸੇ ਸਹੁਰੇ ਪਰਿਵਾਰ ਤੇ ਵੀਰਪਾਲ ਦੇ ਪਤੀ ਦਾ ਕਹਿਣਾ ਹੈ ਧੀ ਵੀਰਪਾਲ ਘਰ ਵਿੱਚ ਹਮੇਸ਼ਾਂ ਹੀ ਲੜਾਈ ਰੱਖਦੀ ਹੈ

ਤੇ ਆਪਣੇ ਪੇਕੇ ਪਰਿਵਾਰ ਜਾ ਕੇ ਰਹਿੰਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਅਦਾਲਤ ਦਾ ਬੂਹਾ ਖੜਕਾਉਣਾ ਪਿਆ ਤਾਂ ਵੀਰਪਾਲ ਨੇ ਕਿਹਾ ਕਿ ਜਿਸ ਦਿਨ ਏ ਇਹ ਮੈਨੂੰ ਛੱਡਣ ਗਿਆ ਕੋਈ ਗੱਲ ਨਹੀਂ ਹੋਈ ਉਸ ਦਿਨ ਮੰਮੀ ਡੈਡੀ ਲੜੇ ਨੇ ਤੇ ਮੈਂ ਇਨ੍ਹਾਂ ਨੂੰ ਕਿਹਾ ਉੱਠ ਕੇ ਦੇਖੋ ਕੀ ਹੋ ਗਿਆ ਤੇ ਡੈਡੀ ਮੇਰੇ ਕਮਰੇ ਵਿੱਚ ਆ ਕੇ ਮੈਨੂੰ ਇੰਨਾ ਗੰਦਾ ਬੋਲੇ ਇਨ੍ਹਾਂ ਗੰਦ ਵੱਢਿਆ ਕੇਰਾ ਵੀ ਨਹੀਂ

ਕਿਹਾ ਸਰਦਾਰ ਜੀ ਨੇ ਵੀ ਕਮਰੇ ਚੋਂ ਬਾਹਰ ਹੋ ਜਾਓ ਤੇ ਰੌਲੇ ਦਾ ਮੈਨੂੰ ਨਹੀਂ ਪਤਾ ਕਿ ਮੇਰੇ ਦੋ ਕੁੜੀਆਂ ਨੇ ਨਾ ਮੇਰੀ ਉਨ੍ਹਾਂ ਨਾਲ ਗੱਲ ਕਰਵਾਉਂਦਾ ਆ ਮੈਂ ਫੋਨ ਕਰ ਕਰ ਹੰਭ ਗਈ ਨਾ ਹੀ ਮੇਰੀ ਬੱਚਿਆਂ ਨਾਲ ਗੱਲ ਕਰਵਾਉਂਦਾ ਹਾਂ ਇਨ੍ਹਾਂ ਕੋਲ ਕੋਈ ਵੀ ਰਾਈਟ ਨਹੀਂ ਹੈਗਾ ਕੀ ਇਹ ਮੇਰੀ ਬੱਚਿਆਂ ਨਾਲ ਗੱਲ ਨਾ ਕਰਵਾਉਣ ਕਿਉਂਕਿ ਉਹ ਦੱਸ ਸਾਲ ਤੋਂ ਛੋਟੇ ਹਨ ਤੇ ਇਹ ਮੇਰੀ ਬੱਚਿਆਂ ਨਾਲ ਗੱਲ ਤਾਂ ਨਹੀਂ ਕਰਾਉਂਦੇ ਮਿਲਨ ਕਿੱਥੋਂ ਦੇਣਗੇ

Leave a Reply

Your email address will not be published.