ਲਗਾਤਾਰ ਕਿਸਾਨ ਜੜੇ ਨੇ ਦਿੱਲੀ ਦੀਆਂ ਬਰੂਹਾਂ ਉੱਤੇ ਡਟੇ ਹੋਏ ਨੇ ਕਿਸਾਨਾਂ ਨੇ ਇਹ ਮਿੱਥ ਚੁੱਕੇ ਨੇ ਕਿ ਜਦ ਤਕ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰ ਦਿੰਦੀ ਉਦੋਂ ਤੱਕ ਉਹ ਆਪਣੇ ਘਰਾਂ ਚ ਨਹੀਂ ਪਰਤਣਗੇ ਕਿਸਾਨ ਉੱਥੇ ਅੰਦੋਲਨ ਕਰ ਰਹੇ ਨੇ ਲਗਾਤਾਰ ਅੰਦੋਲਨ ਕਰਦਿਆਂ ਨੂੰ ਕਿਸਾਨਾਂ ਨੂੰ ਨੌੰ ਮਹੀਨੇ ਤੋਂ ਵੱਧ ਦਾ ਸਮਾਂ ਹੋ ਚੱਲਿਆ ਹੈ ਮਾਰਕੀਟ ਖਡ਼੍ਹੀਆਂ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਦੀ ਹਮਾਇਤ ਕਰਦੇ ਨੇ
ਜਾਂ ਕੇਂਦਰ ਸਰਕਾਰ ਦੀ ਹਮਾਇਤ ਕਰਦੇ ਨੇ ਤਾਂ ਉੱਥੇ ਲੋਕਾਂ ਨੂੰ ਪੁੱਛਿਆ ਗਿਆ ਕੀ ਤੁਸੀਂ ਸਰਕਾਰ ਤੇ ਕਿਸਾਨਾਂ ਦੇ ਵਿੱਚੋਂ ਕਿਸ ਦੀ ਹਮਾਇਤ ਕਰਾਂਗੇ ਤਾਂ ਉੱਥੇ ਹੀ ਲੋਕਾਂ ਨੇ ਦੱਸਿਆ ਹੈ ਕਿ ਅਸੀਂ ਕਿਸਾਨਾਂ ਦਾ ਸਾਥ ਦੇਵਾਂਗੇ ਅੱਜ ਤੱਕ ਕੇਂਦਰ ਸਰਕਾਰ ਨੇ ਨੌਂ ਮਹੀਨੇ ਹੋ ਗਏ ਨੇ ਉਨ੍ਹਾਂ ਨਾਲ ਗੱਲਬਾਤ ਕਰਨ ਬਾਰੇ ਸੋਚਿਆ ਵੀ ਨਹੀਂ ਨਾ ਕੇਂਦਰ ਸਰਕਾਰ ਇਹੀ ਸੋਚ ਰਹੀ ਹੈ ਕਿ ਇਹ ਆਪਣੇ ਦੇਸ਼ ਦੇ ਨਾਗਰਿਕ ਨੇ ਜਿੱਦਾਂ ਉਹਦੇ ਖੱਟੜ ਸਰਕਾਰ ਨੇ ਕਰਨਾਲ ਦੇ ਵਿੱਚ ਲਾਠੀ ਚਾਰਜ ਕੀਤਾ ਉਨ੍ਹਾਂ ਨੂੰ ਇਹ ਸ਼ੋਅ ਕੀਤਾ ਗਿਆ ਕਿ ਤੁਸੀਂ ਦੇਸ਼ ਦੇ ਨਾਗਰਿਕ ਨਹੀਂ ਤਾਲਿਬਾਨੀ ਹੂ ਤਾਂ ਜਦੋਂ ਹੋਰ ਕੱਸਿਆ ਗਿਆ ਲੋਕ ਅਰਬਾਂ ਲੋਕਾਂ ਨੇ ਕਿਹਾ ਕਿ ਬਿਲਕੁਲ ਅਸੀਂ ਕਿਸਾਨਾਂ ਦੇ ਨਾਲ ਹਾਂ
ਕਿਉਂਕਿ ਉੱਥੇ ਕਿਸਾਨਾ ਨੌਂ ਮਹੀਨੇ ਹੋ ਗਏ ਨੇ ਸਾਡੀਆਂ ਮਾਵਾਂ ਭੈਣਾਂ ਨੌਜਵਾਨ ਹਰ ਇਕ ਵਰਗ ਦਾ ਬੰਦਾ ਉੱਥੇ ਮੌਜੂਦ ਹੈ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਸੁਣਵਾਈ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਸਰਕਾਰ ਨੂੰ ਝੁਕਣਾ ਹੀ ਪਵੇਗਾ ਕਿਸੇ ਨਾ ਕਿਸੇ ਦਿਨ ਜਾ ਕੇ ਸਰਕਾਰ ਨੂੰ ਮੰਨਣਾ ਹੀ ਪਵੇਗਾ
ਉਨ੍ਹਾਂ ਉਥੇ ਲੋਕਾਂ ਨੂੰ ਪੁੱਛਿਆ ਗਿਆ ਹੈ ਕਿ ਜੇਕਰ ਸੋਢੀ ਕੱਲ੍ਹ ਨੂੰ ਤੁਹਾਡੀ ਲੋੜ ਪੈਂਦੀ ਹੈ ਕਿਸਾਨਾਂ ਨੂੰ ਤਾਂ ਤੁਸੀਂ ਜਾਵੋਗੇ ਤਾਂ ਉਥੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਾਂ ਅਸੀਂ ਜ਼ਰੂਰ ਜਾਵਾਂਗੇ