ਆਖ਼ਰਕਾਰ ਪੰਜਾਬ ਪੁਲਸ ਨੇ ਦਬੋਚ ਲਏ ਪੰਜਾਬ ਦਾ ਨਾਮੀ ਗੈਂਗਸਟਰ

Uncategorized

ਪੁਲੀਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਸ ਟੀਮ ਨੇ ਕ ਤ ਲ ਲੁੱ ਟ ਅਤੇ ਚੋ ਰੀ ਦੇ ਸਤਾਰਾਂ ਮਾਮਲਿਆਂ ਵਿੱਚ ਲੋੜੀਂਦੇ ਗੈਂਗਸਟਰ ਜਸਪ੍ਰੀਤ ਬੱਬੀ ਨੂੰ ਚੋ ਰੀ ਦੀ ਕਾਰ ਅਤੇ ਭਾਰੀ ਅਸਲੇ ਸਮੇਤ ਕਾਬੂ ਕਰ ਲਿਆ ਗੈਂਗਸਟਰ ਬੱਬੀ ਸੰਗਰੂਰ ਦੇ ਪਿੰਡ ਸ਼ੇਰੋਂ ਦਾ ਰਹਿਣ ਵਾਲਾ ਇਸ ਮੁੱਦੇ ਉੱਤੇ ਸੰਗਰੂਰ ਬਠਿੰਡਾ ਅਤੇ ਪਟਿਆਲਾ ਦੇ ਵਿਚ ਵੱਖ ਵੱਖ ਸਟੇਸ਼ਨਾਂ ਵਿੱਚ ਸਤਾਰਾਂ ਅਪਰਾਧਿਕ ਮਾਮਲੇ ਦਰਜ ਹਨ ਪੁਲਸ ਵੱਲੋਂ ਗੈਂਗ ਸਟਰ ਜਸਪ੍ਰੀਤ ਬੱਬੀ ਦੀ ਕਾਫੀ ਸਮੇਂ ਤੋਂ ਪੈੜ ਨੱਪੀ ਜਾ ਰਹੀ ਸੀ

ਜਿਸ ਤੋਂ ਬਾਅਦ ਪੁਲਸ ਟੀਮ ਨੇ ਉਸ ਨੂੰ ਹਥਿ ਆਰਾਂ ਅਤੇ ਚੋ ਰੀ ਦੀ ਕਾਰ ਕਾਬੂ ਕਰ ਲਿਆ ਗ੍ਰਿਫ਼ ਤਾਰੀ ਸਮੇਂ ਉਸ ਦੇ ਕੋਲੋਂ ਤਿੱਨ ਤਿੱਨ ਸੌ ਪੰਦਰਾਂ ਬੋਰ ਦੇ ਦੇਸੀ ਕੱਟੇ ਦੱਸ ਜ਼ਿੰਦਾ ਕਾਰਤੂਸ ਬੱਤੀ ਬੋਰ ਲਾਇਸੈਂਸੀ ਰਿਵਾ ਲਵਰ ਇਕ ਚਿੱਟੇ ਰੰਗ ਦੀ ਚੋ ਰੀ ਕੀਤੀ ਹੋਈ ਵਰਨਾ ਕਾਰ ਵੀ ਬਰਾਮਦ ਕੀਤੀ ਗਈ ਪੁਲਸ ਦੇ ਮੁਤਾਬਕ ਇਹ ਗੈਂਗਸਟਰ ਕਿਸੇ ਵਾਰ ਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਸ ਨੇ ਉਸਨੂੰ ਕਾਬੂ ਕਰ ਲਿਆ ਤਾਂ ਪੁਲੀਸ ਮੁਲਾਜ਼ਮਾਂ ਨੇ ਦੱਸਿਆ

ਕਿ ਸੰਗਰੂਰ ਦੀ ਟੀਮ ਸੀਆਈਏ ਦੀ ਜਿਹੜੀ ਟੀਮ ਉਨ੍ਹਾਂ ਦੇ ਹੱਥ ਇਕ ਵੱਡੀ ਸਫਲਤਾ ਲੱਗੀ ਹੈ ਜ਼ਿਲ੍ਹਾ ਸੰਗਰੂਰ ਦਾ ਗੈਂਗ ਸਟਰ ਸੀ ਜਸਪ੍ਰੀਤ ਸਿੰਘ ਬੱਬੀ ਉਸ ਨੂੰ ਪੁਲਸ ਨੇ ਗ੍ਰਿਫ ਤਾਰ ਕਰ ਲਿਆ ਹੈ ਫਿਲਹਾਲ ਗੈਂਗਸਟਰ ਜਸਪ੍ਰੀਤ ਬੱਬੀ ਨੂੰ ਅਦਾਲਤ ਵਿਚ ਪੇਸ਼ ਕਰ ਕੇ ਉਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਹ ਪਤਾ ਲਗਾਇਆ ਜਾਵੇਗਾ ਕਿ ਉਹ ਕਿਹੜੇ ਲੋਕ ਉਸ ਦੇ ਸੰਪਰਕ ਚ ਸਨ ਅੱਜ ਉਹ ਕਿਹੜੀ ਵਾਰ ਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਸੀ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.