ਬਰੈਂਪਟਨ ਦੇ ਬੈਂਕੁਇਟ ਹਾਲ ਵਿੱਚ ਪੰਜਾਬੀਆਂ ਦੇ ਸਮਾਗਮ ਦੌਰਾਨ ਕੁੱਟ ਮਾਰ ਦਾ ਮਾਮਲਾ ਹਾਲੇ ਠੰਢਾ ਨਹੀਂ ਪਿਆ ਕਿ ਕੈਨੇਡਾ ਦੀ ਸੜਕ ਤੇ ਹੋਈ ਲੜਾਈ ਦੀ ਵੀਡੀਓ ਵਿੱਚ ਪੰਜਾਬੀ ਗਾਲ੍ਹਾਂ ਸਾਫ਼ ਸੁਣੀਆਂ ਜਾ ਸਕਦੀਆਂ ਨੇ ਪੀਲ ਰਿਜਨਲ ਪੁਲੀਸ ਮੁਤਾਬਕ ਏਅਰਪੋਰਟ ਰੋਡ ਅਤੇ ਬੋਵੇਅਰਡ ਡਰਾਈਵ ਇਲਾਕੇ ਵਿੱਚ ਵਾਪਰੀ ਘਟਨਾ ਦੌਰਾਨ ਸੈਂਤੀ ਸਾਲ ਦਾ ਇੱਕ ਸ਼ਖ਼ਸ ਜ਼ਖ਼ਮੀ ਹੋ ਗਿਆ ਪਰ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਉਸੇ ਘਟਨਾ ਦੀ ਵੀਡੀਓ ਹੈ
ਮੁਲਕ ਵਿੱਚ ਪੰਜਾਬੀ ਨੌਜਵਾਨਾਂ ਵਿਚਾਲੇ ਸ਼ਰ੍ਹੇਆਮ ਸੜਕਾਂ ਤੇ ਲੜਾਈ ਕੋਈ ਨਵੀਂ ਗੱਲ ਨਹੀਂ ਇਸ ਤੋਂ ਪਹਿਲਾਂ ਮਿਸੀਸਾਗਾ ਦੇ ਵੈਸਟਵੁੱਡ ਮਾਲ ਦੇ ਸਾਹਮਣੇ ਪੰਜਾਬੀਆਂ ਵਿਚਾਲੇ ਡਾਂਗਾਂ ਸੋਟੇ ਚੱਲਣ ਦੀ ਇੱਕ ਵੀਡਿਓ ਬੇਹੱਦ ਵਾਇਰਲ ਹੋਈ ਜਿਸ ਮਗਰੋਂ ਪੁਲੀਸ ਨੇ ਕਈ ਪੰਜਾਬੀ ਨੌਜਵਾਨਾਂ ਦੀ ਸਵਾਰਥ ਵੀ ਜਨਤਕ ਕਰ ਦਿੱਤੀ ਪੁਲੀਸ ਮੁਤਾਬਕ ਇਲਾਕੇ ਵਿੱਚ ਕੁੱਝ ਗੱਡੀਆਂ ਆ ਕੇ ਰੁਕਿਆ ਅਤੇ ਸ਼ੱਕੀ ਵੱਲੋਂ ਪੀਡ਼ਤ ਉਪਰ ਹਥਿ ਆਰ ਨਾਲ ਹ ਮ ਲਾ ਕੀਤਾ ਗਿਆ
ਪੀੜਤ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਸਥਾਨਕ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਦੀ ਵੀਡਿਓ ਜਾਂ ਕੋਈ ਹੋਰ ਜਾਣਕਾਰੀ ਹੋਵੇ ਤਾਂ ਜਾਂਚ ਕਰਤਾਵਾਂ ਨਾਲ ਨੌੰ ਸਿਫਰ ਪੰਜ ਚਾਰ ਪੰਜ ਤਿੱਨ ਦੋ ਇੱਕ ਦੋ ਇੱਕ ਐਕਸਟੈਂਸ਼ਨ ਦੋ ਇੱਕ ਤਿੱਨ ਤਿੱਨ ਤੇ ਸੰਪਰਕ ਕੀਤਾ ਜਾਵੇ
ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ