ਗੁਰਦਿਆਂ ਦੀ ਬਿਮਾਰੀ ਨਾਲ ਲੜ ਰਿਹਾ ਮਾਸੂਮ ਇਲਾਜ ਲਈ ਰੱਖੇ ਪੈਸਿਆਂ ਚੋਂ ਫਰੋਡ ਨੇ ਉਡਾਈ ਚਾਲੀ ਹਜਾਰ

Uncategorized

ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡ ਚੂੜੀਵਾਲਾ ਦੀ ਵਿੱਚ ਇੱਕ ਛੋਟਾ ਜਿਹਾ ਬੱਚਾ ਪਿਛਲੇ ਦੋ ਮਹੀਨਿਆਂ ਤੋਂ ਗੁਰਦਿਆਂ ਦੀ ਬਿਮਾਰੀ ਨਾਲ ਜੂਝ ਰਹੇ ਮੀਡੀਆ ਦੇ ਜ਼ਰੀਏ ਗ਼ਰੀਬ ਪਰਿਵਾਰ ਨੇ ਐਨਆਰਆਈ ਅਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਮਦਦ ਦੀ ਗੁਹਾਰ ਲਗਾਈ ਸੀ ਕਿ ਉਨ੍ਹਾਂ ਦੇ ਬੱਚੇ ਦੇ ਇਲਾਜ ਦੇ ਲਈ ਉਨ੍ਹਾਂ ਦੀ ਆਰਥਿਕ ਤੌਰ ਤੇ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਬੱਚੇ ਦਾ ਇਲਾਜ ਕਰਵਾ ਸਕਣ ਖ਼ਬਰਾਂ ਨਸ਼ਰ ਹੋਣ ਤੋਂ ਬਾਅਦ ਕੁਝ ਲੋਕਾਂ ਦੇ ਬਲੂ ਉਸ ਗ਼ਰੀਬ ਪਰਿਵਾਰ ਦੀ ਮਦਦ ਕਰਦਿਆਂ

ਉਨ੍ਹਾਂ ਦੇ ਅਕਾਊਂਟ ਦੇ ਵਿਚ ਕੁਝ ਪੈਸੇ ਟਰਾਂਸਫਰ ਵੀ ਕੀਤੇ ਗਏ ਸਨ ਉਨ੍ਹਾਂ ਨੇ ਆਪਣੇ ਬੱਚੇ ਦਾ ਇਲਾਜ ਕਰਵਾਉਣਾ ਸੀ ਪਰ ਪੀੜਤ ਪਰਿਵਾਰ ਨੂੰ ਇੱਕ ਫੋਨ ਆਉਂਦਾ ਹੈ ਕੀ ਅਸੀਂ ਤੁਹਾਡੇ ਬੱਚੇ ਦੀ ਵੀਡੀਓ ਦੇਖੀ ਹੈ ਅਸੀਂ ਤੁਹਾਡੀ ਮਦਦ ਕਰਨਾ ਚਾਹੁੰਦੇ ਹਾਂ ਪਰ ਉਹ ਫੋਨ ਕਿਸੇ ਮਦਦਗਾਰ ਦੀ ਨਹੀਂ ਬਲਕਿ ਇਕ ਫਰੋਡ ਦੀ ਸੀ ਤੁਹਾਡੇ ਪਰਿਵਾਰ ਦੇ ਨੰਬਰ ਤੇ ਇਕ ਓਟੀਪੀ ਭੇਜ ਕੇ ਫੋਨ ਵਿੱਚੋਂ ਚਾਲੀ ਹਜ਼ਾਰ ਰੁਪਏ ਉਡਾ ਲਏ ਹਨ ਜੋ ਬੱਚੇ ਦੇ ਇਲਾਜ ਲਈ ਰੱਖੇ ਹੋਏ ਸਨ

ਅਤੇ ਬਾਅਦ ਵਿੱਚ ਫਰੌਰ ਨੇ ਆਪਣਾ ਫੋਨ ਬੰਦ ਕਰਦਿਆਂ ਤੇ ਬੱਚਾ ਇਲਾਜ ਲਈ ਮੰਜੇ ਤੇ ਹੁਣ ਤੱਕ ਵਿਲਕ ਰਿਹਾ ਹੈ ਉਸ ਤੋਂ ਬਾਅਦ ਮੁੜ ਫਿਰ ਤੋਂ ਪਰਿਵਾਰਕ ਮੈਂਬਰਾਂ ਨੇ ਉਸ ਬਰਾਂਡ ਨੂੰ ਬੱਚੇ ਦੀ ਹਾਲਤ ਦਿਖਾ ਕੇ ਉਸ ਨੂੰ ਪੈਸੇ ਵਾਪਸ ਮੰਗੇ ਤਾਂ ਮੁੜ ਫਿਰ ਤੋਂ ਉਸ ਫਰੋਡ ਨੇ ਧੋਖਾ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਪਹਿਲਾਂ ਮੇਰੇ ਕਾਊਂਟ ਦੇ ਵਿੱਚ ਦੱਸ ਹਜ਼ਾਰ ਰੁਪਏ ਪਾਓ ਫਿਰ ਮੈਂ ਤੁਹਾਡੇ ਅਕਾਊਂਟ ਦੇ ਵਿਚ ਪੰਜਾਹ ਹਜ਼ਾਰ ਰੁਪਇਆ ਪਾ ਦਿੰਦਾ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.