ਕਿਸੇ ਦੁਸ਼ਮਣ ਦੇ ਨਾਲ ਵੀ ਨਾ ਹੋਵੇ ਜਿੱਦਾਂ ਇਸ ਪਰਿਵਾਰ ਨਾਲ ਹੋਇਆ

Uncategorized

ਤੇਜਪੁਰ ਇਲਾਕੇ ਦੀ ਗਿੱਲ ਕਲੋਨੀ ਵਿਖੇ ਬੀਤੀ ਰਾਤ ਚੋ ਰਾਂ ਨੇ ਇਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਕਰਦੇ ਵਿੱਚੋਂ ਅਠਾਰਾਂ ਤੋਲੇ ਸੋਨਾ ਅਤੇ ਸੱਠ ਹਜ਼ਾਰ ਰੁਪਏ ਨਕਦੀ ਚੋ ਰੀ ਕਰ ਲਈ ਹੈ ਅਤੇ ਫ਼ਰਾਰ ਹੋ ਗਏ ਘਟਨਾ ਰਾਤੀਂ ਉਸ ਸਮੇਂ ਵਾਪਰਿਆ ਜਦੋਂ ਸਾਰਾ ਪਰਿਵਾਰ ਸੁੱਤਾ ਪਿਆ ਸੀ ਪਰਿਵਾਰਕ ਮੈਂਬਰਾਂ ਨੇ ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਸਾਰਾ ਸਾਮਾਨ ਖਿੱਲਰਿਆ ਹੋਇਆ ਸੀ ਇਸ ਮੌਕੇ ੳੁੱਤੇ ਗੱਲਬਾਤ ਕਰਦਿਆਂ

ਪੀਡ਼ਤ ਰਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਉਹ ਰਾਤੀਂ ਕਰੀਬ ਬਾਰਾਂ ਇਕ ਵਜੇ ਸੁੱਤਾ ਸੀ ਚੋ ਰੀ ਦੀ ਘਟਨਾ ਦੋ ਵਜ ਕੇ ਤੀਹ ਮਿੰਟ ਤੇ ਵਾਪਰੀ ਰਮਨਦੀਪ ਨੇ ਦੱਸਿਆ ਕਿ ਭੈਣ ਦਾ ਵਿਆਹ ਹੋਣ ਕਰਕੇ ਉਨ੍ਹਾਂ ਨੇ ਸੋਨੇ ਦੇ ਗਹਿਣੇ ਤਿਆਰ ਕਰਵਾਈ ਹੋਈ ਸੀ ਜੋ ਕਿ ਚੋ ਰਾਂ ਨੇ ਚੋ ਰੀ ਕਰ ਲਏ ਹਨ ਉਨ੍ਹਾਂ ਆਖਿਆ ਕਿ ਇਹ ਕੰਮ ਕਿਸੇ ਭੇਤੀ ਦਾ ਹੋ ਸਕਦਾ ਚਲੋ ਇਹ ਪਤਾ ਸੀ ਕਿ ਸੋਨਾ ਕਿੱਥੇ ਰੱਖਿਆ ਹੋਇਆ ਤਾਂ ਪਰਿਵਾਰਕ ਮੈਂਬਰਾਂ ਨੇ ਦੱਸਿਆ

ਕਿ ਮੈਂ ਤੇ ਮੇਰੀ ਮਾਤਾ ਜੀ ਦੋਵੇਂ ਹੀ ਘਰ ਵਿੱਚ ਰਹਿੰਦਿਆਂ ਜਦੋਂ ਸਵੇਰੇ ਪੰਜ ਵਜੇ ਮਾਤਾ ਉੱਠੀ ਸਾਰੇ ਘਰ ਦੇ ਦਰਵਾਜ਼ੇ ਪਾਉਂਦਾ ਘਰ ਦੇ ਦਰਵਾਜ਼ਿਆਂ ਅੱਗੇ ਗਮਲੇ ਲੱਗੇ ਹੋਈ ਸੀਗੇ ਤਾਂ ਜਦੋਂ ਮਾਤਾ ਕਮਰੇ ਵਿੱਚ ਗਈ ਤਾਂ ਉੱਥੇ ਜਾ ਕੇ ਪਤਾ ਲੱਗਿਆ ਕਿ ਘਰ ਵਿਚ ਸੋਨੇ ਤੇ ਨਕਦ ਰੁਪਏ ਦੀ ਚੋ ਰੀ ਹੋਈ ਹੈ

ਤੇ ਪੁਲਸ ਪ੍ਰਸ਼ਾਸਨ ਵੱਲੋਂ ਭਰੋਸਾ ਦਿੱਤਾ ਗਿਆ ਹੈ ਲਗਦਾ ਕੋਈ ਭੇਤੀ ਬਣਦਾ ਹੀ ਹੈ ਜਿਸ ਨੂੰ ਸਾਰਾ ਕੁਝ ਪਤਾ ਸੀ ਕਿ ਅਸੀਂ ਕੁੰਜੀ ਅਤੇ ਸੋਨੇ ਸਾਰਾ ਉੱਧਰ ਹੀ ਰੱਖਦੇ ਹਾਂ ਮੇਰੀ ਭੈਣ ਦਾ ਵਿਆਹ ਸੀ ਜਿਸ ਕਰਕੇ ਸੀ ਹੌਲੀ ਹੌਲੀ ਸੋਨਾ ਇਕੱਠਾ ਕਰ ਰਹੇ ਸੀ ਇਸ ਨੂੰ ਵੱਧ ਤੋ ਵੱਧ ਸੇਅਰ ਕਰੋ

Leave a Reply

Your email address will not be published.